ਖੇਡ ਇੰਡੀਆ ਖੇਡ ਅਕੈਡਮੀ ਵਲੋਂ ਖੇਡ ਮੁਕਾਬਲੇ
Published : Jul 30, 2017, 5:08 pm IST
Updated : Apr 2, 2018, 1:23 pm IST
SHARE ARTICLE
Sports
Sports

ਸ਼ਹਿਰ ਦੇ ਸਿਰਸਾ ਰੋਡ ਤੇ ਸਥਿਤ ਖੇਡ ਇੰਡੀਆ ਖੇਡ ਅਕੈਡਮੀ ਦੇ ਮੈਦਾਨ ਵਿਚ ਚੱਲ ਰਹੀਆਂ ਹਫ਼ਤੇ ਦੀਆ ਖੇਡਾਂ ਦੌਰਾਨ ਖਿਡਾਰੀਆਂ ਨੇ 100 ਮੀਟਰ ਦੌੜ, ਲੰਬੀ ਛਾਲ, ਕਬੱਡੀ, ਕ੍ਰਿਕਟ

 

ਏਲਨਾਬਾਦ, 30 ਜੁਲਾਈ (ਪਰਦੀਪ ਧੁੰਨਾ ਚੂਹੜਚੱਕ): ਸ਼ਹਿਰ ਦੇ ਸਿਰਸਾ ਰੋਡ ਤੇ ਸਥਿਤ ਖੇਡ ਇੰਡੀਆ ਖੇਡ ਅਕੈਡਮੀ ਦੇ ਮੈਦਾਨ ਵਿਚ ਚੱਲ ਰਹੀਆਂ ਹਫ਼ਤੇ ਦੀਆ ਖੇਡਾਂ ਦੌਰਾਨ ਖਿਡਾਰੀਆਂ ਨੇ 100 ਮੀਟਰ ਦੌੜ, ਲੰਬੀ ਛਾਲ, ਕਬੱਡੀ, ਕ੍ਰਿਕਟ ਆਦਿ ਦੇ ਮੁਕਾਬਲੇ ਕਰਵਾਏ ਗਏ।
  ਖੇਡ ਇੰਡੀਆ ਖੇਡ ਅਕੈਡਮੀ ਦੇ ਬੁਲਾਰੇ ਸੰਜੀਵ ਅਰੋੜਾ ਨੇ ਦਸਿਆ ਹੈ ਕਿ ਕਬੱਡੀ ਦਾ ਪਹਿਲਾ ਮੈਚ ਸਰਵੋਦਿਆ ਖੇਡ ਇੰਡੀਆ ਖੇਡ ਦੂਜਾ ਮੈਚ, ਬਣੀ ਤੀਜਾ, ਸਰਵੋਦਿਆ ਸਕੂਲ ਅਤੇ ਮੁਮੇਰਾ ਚੌਥਾ ਮੈਚ ਮੁਮੇਰਾ ਬਣੀ ਦੇ ਵਿਚਕਾਰ ਕਰਵਾਇਆ ਗਿਆ। ਅੰਡਰ 14 ਲੰਬੀ ਛਾਲ ਵਿਚ ਨੀਰਜ਼ ਪਹਿਲਾ, ਮਨਿੰਦਰ ਸਿੰਘ ਦੂਜਾ ਉਗਰਸੈਨ ਨੇ ਤੀਜੇ ਨੰਬਰ ਹਾਸਲ ਕੀਤਾ, 100 ਮੀਟਰ ਦੀ ਦੌੜ ਵਿਚ ਅੰਡਰ19 ਵਿਚ ਮੌਜੂਖੇੜਾ ਤੋ ਸੁਖਪਾਲ ਪਹਿਲਾ, ਏਲਨਾਬਾਦ ਤੋ ਗੋਬਿੰਦ ਦੂਜਾ ਬਾਹੀਆਂ ਤੋ ਗੁਲਜਾਰ ਨੇ ਤੀਜੇ ਸਥਾਨ ਹਾਸਲ ਕੀਤਾ 100 ਮੀਟਰ ਦੀ ਦੌੜ ਵਿਚ ਅੰਡਰ-14 ਵਿਚ ਕਿਸ਼ਨਪੁਰਾ ਤੋ ਨੀਰਜ਼ ਪਹਿਲਾ ਮੁਮੇਰਾ ਖੁਰਦ ਦੇ ਮਨਿੰਦਰ ਸਿੰਘ ਦੂਜਾ ਅਤੇ ਤੀਜੇ ਮਿੱਠੀ ਸੁਰੇਰਾ ਦੇ ਮੋਹਿਤ ਨੇ ਤੀਜਾ ਨੰਬਰ ਤੇ ਰਿਹਾ।
  ਇਸ ਮੌਕੇ ਖੇਡ ਇੰਡੀਆ ਖੇਡ ਦੇ ਡਾਇਰੈਕਟਰ ਆਤਮਾ ਰਾਮ ਝੋਰੜ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਖਿਡਾਰੀਆਂ ਨੂੰ ਪੂਰੀ ਲਗਨ ਨਾਲ ਖੇਡਣਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਖੇਡ ਇੰਡੀਆ ਖੇਡ ਅਕੈਡਮੀ ਦੇ ਮੈਦਾਨ ਵਿਚ ਖੇਡੇ ਖਿਡਾਰੀ ਇਕ ਦਿਨ ਅਪਣੇ ਏਲਨਾਬਾਦ ਅਤੇ ਪੂਰੇ ਦੇਸ਼ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਵਕੀਲ ਸਿੰਘ, ਅਭੇ ਖਿੱਚੜ, ਪਰਦੀਪ ਝੋਰੜ, ਕੌਚ ਸੋਮਪਤ ਸਿੰਘ, ਆਦਿ ਹਾਜ਼ਰ ਸਨ ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement