Neelamben Parikh Death News: ਮਹਾਤਮਾ ਗਾਂਧੀ ਦੀ ਪੜਪੋਤੀ ਦਾ ਦਿਹਾਂਤ, 93 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Published : Apr 2, 2025, 9:58 am IST
Updated : Apr 2, 2025, 9:58 am IST
SHARE ARTICLE
Neelamben Parikh Death News
Neelamben Parikh Death News

Neelamben Parikh Death News: ਨੀਲਮਬੇਨ ਮਹਾਤਮਾ ਗਾਂਧੀ ਦੇ ਪੁੱਤਰ ਹਰੀਦਾਸ ਗਾਂਧੀ ਦੀ ਪੋਤੀ ਸੀ

Neelamben Parikh Death News: ਮਹਾਤਮਾ ਗਾਂਧੀ ਦੀ ਪੜਪੋਤੀ ਨੀਲਮਬੇਨ ਪਾਰਿਖ ਦਾ ਅੱਜ 93 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਨਵਸਾਰੀ ਵਿੱਚ ਆਖ਼ਰੀ ਸਾਹ ਲਏ। ਨੀਲਮਬੇਨ ਮਹਾਤਮਾ ਗਾਂਧੀ ਦੇ ਪੁੱਤਰ ਹਰੀਦਾਸ ਗਾਂਧੀ ਦੀ ਪੋਤੀ ਸੀ। ਉਹ ਨਵਸਾਰੀ ਜ਼ਿਲ੍ਹੇ ਦੀ ਅਲਕਾ ਸੁਸਾਇਟੀ ਵਿੱਚ ਆਪਣੇ ਪੁੱਤਰ ਡਾਕਟਰ ਸਮੀਰ ਪਾਰਿਖ ਦੇ ਘਰ ਰਹਿ ਰਹੀ ਸੀ।

ਉਨ੍ਹਾਂ ਦੀ ਅੰਤਿਮ ਯਾਤਰਾ ਭਲਕੇ ਸਵੇਰੇ 8 ਵਜੇ ਉਨ੍ਹਾਂ ਦੀ ਰਿਹਾਇਸ਼ ਤੋਂ ਸ਼ੁਰੂ ਹੋਵੇਗੀ ਅਤੇ ਵੀਰਵਾਲ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਨੀਲਮਬੇਨ ਪਾਰਿਖ ਇੱਕ ਸੱਚੇ ਗਾਂਧੀਵਾਦੀ ਸਨ। ਉਨ੍ਹਾਂ ਨੇ ਆਪਣਾ ਸਾਰਾ ਜੀਵਨ ਵਿਆਰਾ ਵਿੱਚ ਬਿਤਾਇਆ ਅਤੇ ਹਮੇਸ਼ਾ ਔਰਤਾਂ ਦੀ ਭਲਾਈ ਅਤੇ ਮਨੁੱਖੀ ਸੇਵਾ ਨੂੰ ਸਮਰਪਿਤ ਰਹੀ।

30 ਜਨਵਰੀ 2008 ਨੂੰ, ਮਹਾਤਮਾ ਗਾਂਧੀ ਦੀ 60ਵੀਂ ਬਰਸੀ 'ਤੇ, ਨੀਲਮਬੇਨ ਪਾਰਿਖ ਨੇ ਬਾਪੂ ਦੀਆਂ ਅੰਤਿਮ ਅਸਥੀਆਂ ਨੂੰ ਸਤਿਕਾਰ ਨਾਲ ਵਿਸਰਜਿਤ ਕੀਤਾ। ਇਹ ਵਿਸਰਜਨ ਮੁੰਬਈ ਦੇ ਨੇੜੇ ਅਰਬ ਸਾਗਰ ਵਿੱਚ ਹੋਇਆ। ਇਸ ਮੌਕੇ ਗਾਂਧੀ ਜੀ ਦੇ ਪੈਰੋਕਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement