
ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਨਾਪੀ ਗਈ ਹੈ।
ਜੰਮੂ-ਕਸ਼ਮੀਰ : ਜੰਮੂ ਕਸ਼ਮੀਰ ਵਿਚ ਅੱਜ ਭੁਚਾਲ ਦੇ ਝਟਕੇ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਨਾਪੀ ਗਈ ਹੈ।
Earthquake
ਰਿਪੋਰਟ ਅਨੁਸਾਰ ਵਾਦੀ ਵਿਚ ਸਵੇਰੇ 9:31 ਝਟਕੇ ਲੱਗੇ ਹਨ ਅਤੇ ਇਸ ਦਾ ਕੇਂਦਰ ਜੰਮੂ ਅਤੇ ਕਸ਼ਮੀਰ ਦੇ ਉੱਤਰ ਵਿਚ 513km 'ਤੇ ਦੱਸਿਆ ਜਾ ਰਿਹਾ ਹੈ ।