Aditya G. Nair sets world record : 10 ਸਾਲਾ ਗਾਇਕ ਮਾਸਟਰ ਆਦਿਤਿਆ ਜੀ. ਨਾਇਰ ਨੇ ਕਾਇਮ ਕੀਤਾ ਵਿਸ਼ਵ ਰਿਕਾਰਡ 
Published : Jun 3, 2025, 2:33 pm IST
Updated : Jun 3, 2025, 2:33 pm IST
SHARE ARTICLE
10-year-old singer Master Aditya G. Nair sets world record Latest News in Punjabi
10-year-old singer Master Aditya G. Nair sets world record Latest News in Punjabi

Aditya G. Nair sets world record : ਸੰਸਕ੍ਰਿਤ ’ਚ ਸ੍ਰੀ ਗਣਪਤੀ ਅਥਰਵਸ਼ੀਰਸ਼ਾ ਦੇ ਸੁਰੀਲੇ ਗਾਇਨ ਨਾਲ ਰਚਿਆ ਇਤਿਹਾਸ

10-year-old singer Master Aditya G. Nair sets world record Latest News in Punjabi : ਮੁੰਬਈ : ਭਗਤੀ ਸੰਗੀਤ ਤੇ ਨੌਜਵਾਨ ਕਲਾ ਲਈ ਇਕ ਮਹੱਤਵਪੂਰਨ ਪ੍ਰਾਪਤੀ ਵਿਚ, 10 ਸਾਲਾ ਗਾਇਕ ਮਾਸਟਰ ਆਦਿਤਿਆ ਜੀ. ਨਾਇਰ ਨੇ ਸ੍ਰੀ ਗਣਪਤੀ ਅਥਰਵਸ਼ੀਰਸ਼ਾ ਦੇ ਅਪਣੇ ਸ਼ਕਤੀਸ਼ਾਲੀ ਤੇ ਸੁਰੀਲੇ ਸੰਸਕ੍ਰਿਤ ਗਾਇਨ ਨਾਲ ਇਤਿਹਾਸ ਰਚਿਆ ਹੈ। 

ਇਹ ਇਤਿਹਾਸਕ ਪ੍ਰਾਪਤੀ ਉਸ ਨੂੰ ਇਸ ਸਤਿਕਾਰਯੋਗ ਵੈਦਿਕ ਜਾਪ ਨੂੰ ਇਸ ਦੇ ਮੂਲ ਸੰਸਕ੍ਰਿਤ ਰੂਪ ਵਿਚ ਪੇਸ਼ ਕਰਨ ਅਤੇ ਕਿਊਰੇਟ ਕਰਨ ਵਾਲੇ ਵਿਸ਼ਵ ਪੱਧਰ ’ਤੇ ਸੱਭ ਤੋਂ ਘੱਟ ਉਮਰ ਦੇ ਗਾਇਕ ਵਜੋਂ ਸਥਾਪਤ ਕਰਦੀ ਹੈ। ਆਦਿਤਿਆ ਦੀ ਪੇਸ਼ਕਾਰੀ ਭਾਰਤ ਦੀਆਂ ਪ੍ਰਾਚੀਨ ਅਧਿਆਤਮਕ ਪਰੰਪਰਾਵਾਂ ਨੂੰ ਸ਼ਰਧਾਂਜਲੀ ਤੇ ਨੌਜਵਾਨ ਮਨਾਂ ਦੀਆਂ ਅਸਾਧਾਰਨ ਯੋਗਤਾਵਾਂ ਦਾ ਪ੍ਰਮਾਣ ਹੈ। 

ਇਸ ਦੌਰਾਨ ਗੱਲ ਕਰਦੇ ਹੋਏ ਆਦਿੱਤਿਆ ਨੇ ਕਿਹਾ ਕਿ ਮੈਨੂੰ ਯਾਦ ਹੈ ਕਿ ਮੇਰੇ ਸਵ. ਦਾਦਾ ਜੀ ਡਾ. ਕੇ.ਐਸ.ਆਰ. ਨਾਇਰ ਸ੍ਰੀ ਗਣਪਤੀ ਅਥਰਵਸ਼ੀਰਸ਼ ਦਾ ਜਾਪ ਕਰਦੇ ਸਨ ਅਤੇ ਮੈਨੂੰ ਉਨ੍ਹਾਂ ਨਾਲ ਜੁੜਨ ਲਈ ਉਤਸ਼ਾਹਤ ਕਰਦੇ ਸਨ। ਇਸ ਤਰ੍ਹਾਂ ਮੈਂ ਸੰਸਕ੍ਰਿਤ ਨਾਲ ਜਾਣੂ ਹੋ ਗਿਆ। 

ਆਦਿੱਤਿਆ ਨੇ ਅੱਗੇ ਦਸਿਆ ਕਿ ਮੈਂ ਅਪਣੇ ਪਿਤਾ ਦੀ ਮਦਦ ਨਾਲ, ਮੈਂ ਹਰ ਪੰਗਤੀ ਦਾ ਅਭਿਆਸ ਕੀਤਾ ਤੇ ਅੰਤ ਵਿਚ ਇਸ ਨੂੰ ਸਟੂਡੀਉ ਵਿਚ ਰਿਕਾਰਡ ਕੀਤਾ। ਇਹ ਮੁਸ਼ਕਲ ਸੀ, ਪਰ ਬਹੁਤ ਫਲਦਾਇਕ ਸੀ। ਉਨ੍ਹਾਂ ਨੇ ਕਿਹਾ ਕਿ ਇਹ ਇਕ ਚੁਣੌਤੀਪੂਰਨ ਰਚਨਾ ਸੀ।
 

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement