ਖ਼ਬਰਾਂ |

ਤਾਜ਼ਾ |

ਸਾਰੇ ਕਾਲਜਾਂ ਦਾ ਡੇਟਾ ਹੋਵੇਗਾ ਆਨਲਾਈਨ
Published : Jun 4, 2019, 4:42 pm IST
Updated : Jun 4, 2019, 4:42 pm IST
SHARE ARTICLE
Gurgaon all colleges will have data online
Gurgaon all colleges will have data online

ਨਵੀਂ ਪੁਰਾਣੀ ਸੂਚੀ ਦੀ ਜਾਣਕਾਰੀ ਹੋਵੇਗੀ ਉਪਲੱਬਧ

ਗੁੜਗਾਂਓ: ਮਾਡੀਊਲ ਦੇ ਤਹਿਤ ਪ੍ਰਦੇਸ਼ ਦੇ ਸਾਰੇ ਸਰਕਾਰੀ ਕਾਲਜਾਂ ਦਾ ਡੇਟਾ ਆਨਲਾਈਨ ਕੀਤਾ ਜਾ ਰਿਹਾ ਹੈ। ਇਸ ਵਿਚ ਕਾਲਜਾਂ ਨਾਲ ਸਬੰਧਿਤ ਵਿਦਿਆਰਥੀ ਦੀ ਜਾਣਕਾਰੀ, ਨਵੇਂ ਅਤੇ ਪੁਰਾਣੇ ਕੋਰਸ, ਸੀਟਾਂ ਦੀ ਸੰਖਿਆ ਸਮੇਤ ਹੋਰ ਸੂਚੀਆਂ ਵੀ ਮੰਗੀਆਂ ਗਈਆਂ ਹਨ। ਹਾਇਰ ਐਜੂਕੇਸ਼ਨ ਡਿਪਾਰਟਮੈਂਟ ਦੇ ਆਦੇਸ਼ ਮੁਤਾਬਕ 2019-20 ਦੀਆਂ ਅਰਜ਼ੀਆਂ ਨੂੰ ਵਿਦਿਆਰਥੀਆਂ ਲਈ ਸਰਲ ਅਤੇ ਸੁਚਾਰੂ ਬਣਾਉਣ ਲਈ ਸਾਰੇ ਕਾਲਜਾਂ ਨੂੰ ਅਪਣਾ ਡੇਟਾ ਆਨਲਾਈਨ ਕਰਨਾ ਹੋਵੇਗਾ।

StudentsStudents

ਨਵੇਂ ਕਾਲਜਾਂ ਦੀ ਜਾਣਕਾਰੀ ਡਿਪਾਰਟਮੈਂਟ ਵੱਲੋਂ ਹੀ ਅਪਲੋਡ ਕੀਤੀ ਜਾਵੇਗੀ। ਕਾਲਜਾਂ ਵੱਲੋਂ ਲਈ ਗਈ ਸੂਚਨਾ ਦੇ ਆਧਾਰ 'ਤੇ ਹਾਇਰ ਐਜੂਕੇਸ਼ਨ ਵੱਲੋਂ ਆਨਲਾਈਨ ਪੋਰਟਲ 'ਤੇ ਪ੍ਰਦੇਸ਼ ਦੇ ਸਾਰੇ ਕਾਲਜਾਂ ਦਾ ਡੇਟਾ ਇਕੱਠਾ ਹੀ ਅਪਲੋਡ ਕੀਤਾ ਜਾਵੇਗਾ ਤਾਂ ਕਿ ਵਿਦਿਆਰਥੀਆਂ ਨੂੰ ਹਰ ਕਾਲਜ ਦੀ ਜਾਣਕਾਰੀ ਇਕ ਸਮਾਨ ਪਲੇਟਫਾਰਮ ਤੋਂ ਅਸਾਨੀ ਨਾਲ ਮਿਲ ਸਕੇ। ਦਸ ਦਈਏ ਕਿ ਇਸ ਵਾਰ ਕਾਫੀ ਬਦਲਾਅ ਕੀਤੇ ਗਏ ਹਨ।

ਜਿੱਥੇ ਨਵੇਂ ਕੋਰਸ ਸ਼ੁਰੂ ਹੋਏ ਹਨ ਉੱਥੇਂ ਹੀ ਯੂਨਿਟਾਂ ਵੀ ਵਧਾ ਦਿੱਤੀਆਂ ਗਈਆਂ ਹਨ। ਇਸ ਪ੍ਰਕਾਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਪਤਾ ਕੀਤੀ ਜਾ ਸਕਦੀ ਹੈ।

Location: India, Haryana, Gurgaon

SHARE ARTICLE

ਏਜੰਸੀ

Advertisement

ਕੰਗਨਾ ਰਣੌਤ ਨੇ CJP ਪ੍ਰਦਰਸ਼ਨਕਾਰੀਆਂ 'ਤੇ ਕੀਤੀ ਵੱਡੀ ਟਿੱਪਣੀ

20 Jul 2026 3:07 PM

RSS ਇਕੱਠ ਦੌਰਾਨ ਪੰਜਾਬ ਯੂਨੀਵਰਸਿਟੀ 'ਚ ਹੰਗਾਮਾ!

20 Jul 2026 3:06 PM

ਮੋਹਾਲੀ ਦੀ ਧੀ ਨੇ ਰਚਿਆ ਇਤਿਹਾਸ, ਤਲਵਾਰਬਾਜ਼ੀ ‘ਚ ਜਿੱਤ ਰਹੀ ਗੋਲਡ ਮੈਡਲ

19 Jul 2026 2:53 PM

'ਗਾਵਾਂ ਤਾਂ ਰੱਖ ਲਈਆਂ, ਸਾਂਭਣੀਆਂ ਨਹੀਂ ਆਉਂਦੀਆਂ ਸੀ' | ਤਾਈ ਅਤੇ ਭਤੀਜਾ ਨੇ ਬਣਾਇਆ Smart Dairy Farm | Success

18 Jul 2026 2:58 PM

FBI ਇਲਜ਼ਾਮਾਂ ਮਗਰੋਂ Gurinderjit Singh Nagra ਗ੍ਰਿਫ਼ਤਾਰ | 4 ਲੱਖ Dollar Extortion Case | Punjab News

18 Jul 2026 2:57 PM
Advertisement