
ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਅਸਮੋਲੀ ਥਾਣਾ ਖੇਤਰ ਵਿਚ ਇਕ ਕਿਸਾਨ ਅਤੇ ਉਸ ਦੇ ਨੌਕਰ ਦੀ ਖੇਤ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ, ਪੁਲਿਸ ਨੇ ਲਾਸ਼ਾਂ ਨੂੰ...
ਸੰਭਲ, 5 ਮਈ : ਉੱਤਰ ਪ੍ਰਦੇਸ਼ ਦੇ ਸੰਭਲ ਜ਼ਿਲ੍ਹੇ ਦੇ ਅਸਮੋਲੀ ਥਾਣਾ ਖੇਤਰ ਵਿਚ ਇਕ ਕਿਸਾਨ ਅਤੇ ਉਸ ਦੇ ਨੌਕਰ ਦੀ ਖੇਤ ਵਿਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ, ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
Murder
ਸੰਭਲ ਦੇ ਪੁਲਿਸ ਇੰਚਾਰਜ਼ ਆਰ ਐਮ ਭਾਰਦਵਾਜ ਨੇ ਦਸਿਆ ਕਿ ਅਸਮੋਲੀ ਦੇ ਪਰਿਆਵਲੀ ਪਿੰਡ ਵਿਚ ਜਗਰਾਮ ਸਿੰਘ ਪ੍ਰਜਾਪਤੀ(50) ਅਤੇ ਉਸ ਦਾ ਨੌਕਰ ਰਾਜਪਾਲ ਸੈਨੀ (35) ਖੇਤ ਵਿਚ ਸ਼ਾਮ ਪਾਣੀ ਦੇਣ ਗਿਆ ਜਦੋਂ ਉਸ ਦਾ ਪੁੱਤਰ ਖੇਤ ਵਿਚ ਗਿਆ ਤਾਂ ਵੇਖਿਆ ਦੋਨਾਂ ਦੀ ਮੌਤ ਹੋ ਚੁਕੀ ਹੈ।