ਕੋਰੋਨਾ ਵੈਕਸੀਨ ਦੀ ਤਿਆਰੀ ਬਾਰੇ ਸਿਹਤ ਮੰਤਰੀ ਨੇ ਪ੍ਰੋਗਰਾਮ 'ਚ ਦਿੱਤਾ ਜਵਾਬ
Published : Oct 5, 2020, 4:48 pm IST
Updated : Oct 5, 2020, 6:52 pm IST
SHARE ARTICLE
Dr. Harsh Vardhan
Dr. Harsh Vardhan

ਸਰਕਾਰ ਦਾ ਜੁਲਾਈ, 2021 ਤਕ 20-25 ਕਰੋੜ ਲੋਕਾਂ ਨੂੰ ਕਵਰ ਕਰਨ ਦੀ ਟੀਚਾ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਕਿ ਅਕਤੂਬਰ ਦੇ ਅੰਤ ਤਕ ਪਹਿਲ

ਨਵੀਂ ਦਿੱਲੀ - ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਹੁਤ ਸਾਰੇ ਡਾਕਟਰ ਅਤੇ ਕਈ ਵਿਗਿਆਨਿਕ ਕੋਰੋਨਾ ਵੈਕਸੀਨ ਤੇ ਕੰਮ ਕਰ ਕਰ ਰਹੇ ਹਨ। ਪਰ ਅਜੇ ਤੱਕ ਕੋਰੋਨਾ ਦੀ ਵੈਕਸੀਨ 'ਤੇ ਕੰਮ ਚੱਲ ਰਿਹਾ ਹੈ।  ਸਭ ਦੇਸ਼ਵਾਸੀ ਸੋਚ ਰਹੇ ਹਨ ਤੇ ਸਵਾਲ ਕਰ ਰਹੇ ਹਨ ਕਿ ਕਦੋਂ ਤਕ ਕੋਰੋਨਾ ਵੈਕਸੀਨ ਦਾ ਤਿਆਰ ਕੀਤੀ ਜਾਵੇਗੀ।  ਲੇਕਿਨ ਅਜੇ ਤੱਕ ਕੋਰੋਨਾ ਵੈਕਸੀਨ ਕਦੋਂ ਤਿਆਰ ਹੋਵੇਗੀ, ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ। ਅਜਿਹੇ ਹੀ ਕੁਝ ਸਵਾਲਾਂ ਦੇ ਜਵਾਬ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ  ਦਿੱਤੇ। 

Coronavirus Coronavirusਡਾਕਟਰ ਹਰਸ਼ਵਰਧਨ ਦਾ ਕਹਿਣਾ ਹੈ ਕਿ ਇਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿ ਜਦੋਂ ਕੋਰੋਨਾ ਵੈਕਸੀਨ ਉਪਲਬਧ ਹੋ ਜਾਵੇਗੀ ਤਾਂ ਇਸ ਦੀ ਵੰਡ ਕਿਸ ਆਧਾਰ 'ਤੇ ਕੀਤੀ ਜਾਵੇਗੀ। ਸਿਹਤ ਮੰਤਰੀ ਦਾ ਭਰੋਸਾ ਹੈ ਕਿ ਅਕਤੂਬਰ ਦੇ ਅੰਤ ਤਕ ਇਹ ਕੰਮ ਪੂਰਾ ਹੋ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰਾਂ ਟੀਕੇ ਪ੍ਰਾਪਤ ਕਰਨ ਲਈ ਪਹਿਲ ਵਾਲੇ ਲੋਕਾਂ ਦੀ ਜਾਣਕਾਰੀ ਦੇਣਗੀਆਂ।

ਪਰੀਖਣ 'ਤੇ ਇਲਾਜ 'ਚ ਸ਼ਾਮਲ
ਸ਼ਾਮਲ ਖਾਸਕਰ ਕੋਵਿਡ-19 ਦੌਰਾਨ ਡਿਊਟੀ ਦੇ ਰਹੀ ਸਿਹਤ ਕਰਮੀਆਂ ਦੀ, ਜਿਸ 'ਚ ਫਰੰਟਲਾਈਨ ਹੈਲਥ ਵਰਕਰਾਂ ਦੀ ਸੂਚੀ 'ਚ ਸਰਕਾਰ ਦੇ ਨਾਲ-ਨਾਲ ਨਿੱਜੀ ਖੇਤਰ ਦੇ ਡਾਕਟਰ, ਨਰਸ, ਪੈਰਾਨੈਡਿਕਸ, ਸੈਨੇਟਰੀ ਕਰਮਚਾਰੀ, ਆਸ਼ਾ ਵਰਕਰ, ਸਰਵੀਲੈਂਸ ਅਧਿਕਾਰੀ ਤੇ ਹੋਰ ਕਈ ਲੋਕ ਹੋਣਗੇ ਜੋ ਮਰੀਜ਼ਾਂ ਦੇ ਪਰੀਖਣ 'ਤੇ ਇਲਾਜ 'ਚ ਸ਼ਾਮਲ ਹਨ। 

Corona caseCoronavirusਸਰਕਾਰ ਦਾ ਜੁਲਾਈ, 2021 ਤਕ 20-25 ਕਰੋੜ ਲੋਕਾਂ ਨੂੰ ਕਵਰ ਕਰਨ ਦੀ ਟੀਚਾ ਹੈ। ਸੂਬਿਆਂ ਨੂੰ ਸਲਾਹ ਦਿੱਤੀ ਗਈ ਕਿ ਅਕਤੂਬਰ ਦੇ ਅੰਤ ਤਕ ਪਹਿਲ ਦੇ ਆਧਾਰ 'ਤੇ ਜਨਸੰਖਿਆ ਸਮੂਹਾਂ ਦੀ ਜਾਣਕਾਰੀ ਭੇਜਣ।'

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਤੂੰ ਮੇਰੇ ਨਾਲ ਵਿਆਹ ਕਰਵਾਇਆ', ਘਰਵਾਲੀ ਨੇ ਚੂੜੇ ਵਾਲੀ ਨਾਲ ਫੜ ਲਿਆ ਪਤੀ, ਆਹ ਦੇਖੋ ਪੈ ਗਿਆ ਪੰਗਾ, LIVE ਵੀਡੀਓ

03 May 2024 4:26 PM

Kulbir Singh Zira Interview :ਅੰਮ੍ਰਿਤਪਾਲ ਸਿੰਘ ਨੂੰ ਕਿੰਨੀ ਵੱਡੀ ਚੁਣੌਤੀ ਮੰਨਦੇ ਨੇ ਕੁਲਬੀਰ ਸਿੰਘ ਜ਼ੀਰਾ?

03 May 2024 4:21 PM

Raja Warring ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ Bharat Bhushan Ashu, ਕਿਹਾ - 'ਟਿਕਟਾਂ ਦੀ ਲੜਾਈ ਛੱਡ ਦਓ ਯਾਰ

03 May 2024 2:20 PM

ਕਿਸਾਨਾਂ ਨੇ ਅੱਗੇ ਹੋ ਕੇ ਰੋਕ ਲਈ ਭਾਜਪਾ ਦੀ ਗੱਡੀ, ਵੋਟਾਂ ਮੰਗਣ ਆਈ ਨੂੰ ਬੀਬੀ ਨੂੰ ਕੀਤੇ ਤਿੱਖੇ ਸਵਾਲ ਤਾਂ ਜੋੜੇ ਹੱਥ

03 May 2024 11:17 AM

Government School ਦੇ ਸਾਹਮਣੇ ਵਾਪਰਿਆ ਖ਼ਤਰਨਾਕ ਹਾਦਸਾ, ਖ਼ਤਰੇ 'ਚ ਪਈ ਬੱਚਿਆਂ ਦੀ ਜ਼ਿੰਦਗੀ

03 May 2024 10:57 AM
Advertisement