ਜੌਨ ਫੋਸੇ ਨੂੰ ਮਿਲਿਆ ਸਾਹਿਤ ਲਈ ਨੋਬਲ ਪੁਰਸਕਾਰ
Published : Oct 5, 2023, 7:54 pm IST
Updated : Oct 5, 2023, 7:54 pm IST
SHARE ARTICLE
Jon Fosse
Jon Fosse

ਨਵੀਨਤਾਕਾਰੀ ਨਾਟਕਾਂ ਅਤੇ ਵਾਰਤਕ ਲਈ ਦਿੱਤਾ ਗਿਆ ਇਹ ਪੁਰਸਕਾਰ ਜੋ ਅਣਕਹੇ ਦੀ ਬਣਦੇ ਹਨ ਆਵਾਜ਼

ਨਵੀਂ ਦਿੱਲੀ - ਸਾਹਿਤ ਦੇ ਖੇਤਰ ਵਿਚ ਨੋਬਲ ਪੁਰਸਕਾਰ ਦਾ ਐਲਾਨ ਵੀਰਵਾਰ ਨੂੰ ਕੀਤਾ ਗਿਆ। 2023 ਦਾ ਨੋਬਲ ਪੁਰਸਕਾਰ ਨਾਰਵੇ ਦੇ ਲੇਖਕ ਜੌਹਨ ਫੋਸੇ ਨੂੰ ਦਿੱਤਾ ਗਿਆ। ਉਹਨਾਂ ਨੂੰ ਇਹ ਸਨਮਾਨ ਉਹਨਾਂ ਦੇ ਨਵੀਨਤਾਕਾਰੀ ਨਾਟਕਾਂ ਅਤੇ ਵਾਰਤਕ ਲਈ ਦਿੱਤਾ ਗਿਆ ਸੀ, ਜੋ ਅਣਕਹੇ ਦੀ ਆਵਾਜ਼ ਬਣਦੇ ਹਨ। 

ਪਿਛਲੇ ਸਾਲ ਭਾਵ 2022 ਦਾ ਸਾਹਿਤ ਦਾ ਨੋਬਲ ਪੁਰਸਕਾਰ ਫਰਾਂਸੀਸੀ ਲੇਖਿਕਾ ਐਨੀ ਅਰਨੌਕਸ ਨੂੰ ਦਿੱਤਾ ਗਿਆ ਸੀ। ਐਨੀ ਦਾ ਜਨਮ 1 ਸਤੰਬਰ 1940 ਨੂੰ ਹੋਇਆ ਸੀ। ਉਹ ਇੱਕ ਫਰਾਂਸੀਸੀ ਲੇਖਕ ਅਤੇ ਸਾਹਿਤ ਦੀ ਪ੍ਰੋਫੈਸਰ ਹੈ। ਉਸ ਦੀ ਸਾਹਿਤਕ ਰਚਨਾ ਜ਼ਿਆਦਾਤਰ ਸਵੈ-ਜੀਵਨੀ ਹੈ, ਸਮਾਜ ਸ਼ਾਸਤਰ 'ਤੇ ਆਧਾਰਿਤ ਹੈ। 

ਨੋਬਲ ਕਮੇਟੀ ਨੇ ਕਿਹਾ ਸੀ ਕਿ ਅਰਨੋ (82) ਨੂੰ ਇਹ ਸਨਮਾਨ ਉਨ੍ਹਾਂ ਦੀਆਂ ਲਿਖਤਾਂ ਲਈ ਦਿੱਤਾ ਗਿਆ ਹੈ ਜੋ ਨਿੱਜੀ ਯਾਦਦਾਸ਼ਤ ਦੇ ਸਾਰ, ਪ੍ਰਣਾਲੀਆਂ ਅਤੇ ਸਮੂਹਿਕ ਰੁਕਾਵਟਾਂ ਨੂੰ ਸਾਹਸ ਅਤੇ ਅਲੰਕਾਰਿਕ ਤੀਬਰਤਾ ਨਾਲ ਉਜਾਗਰ ਕਰਦੀਆਂ ਹਨ। 

SHARE ARTICLE

ਏਜੰਸੀ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement