ਸੁੱਤੀ ਏਅਰ ਹੋਸਟੇਸ ਦੀ ਤਸਵੀਰ ਪੋਸਟ ਕਰਨ ਵਾਲੇ ਤੇ ਭੜਕੇ ਵਿਸਤਾਰਾ ਦੇ ਮੁਖੀ 
Published : Dec 5, 2019, 5:18 pm IST
Updated : Dec 5, 2019, 5:18 pm IST
SHARE ARTICLE
Vistara's Sanjiv Kapoor slams user who took photo of air hostess sleeping in lounge
Vistara's Sanjiv Kapoor slams user who took photo of air hostess sleeping in lounge

ਸੰਜੀਵ ਕਪੂਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਕਰੂ ਮੈਂਬਰ ਜਾਂ ਗਾਹਕਾਂ ਦੀ ਅਜਿਹੀ ਤਸਵੀਰ ਲੈਣ ਦੇ ਸਮਰਥਨ ਵਿਚ ਨਹੀਂ ਹਾਂ।

ਨਵੀਂ ਦਿੱਲੀ- ਜਹਾਜ਼ ਕੰਪਨੀ ਵਿਸਤਾਰਾ ਦੇ ਚੀਫ਼ ਕਮਰਸ਼ੀਅਲ ਮੁਖੀ ਸੰਜੀਵ ਕਪੂਰ ਨੇ ਏਅਰਪੋਰਟ ਤੇ ਸੋ ਰਹੀ ਇੱਕ ਏ੍ਰ ਹੋਸਟ ਦੀ ਪੋਸਟ ਸ਼ੇਅਰ ਕਰਨ ਵਾਲੇ ਯੂਜ਼ਰ ਨੂੰ ਜਵਾਬ ਦਿੱਤਾ ਹੈ।



 

ਯੂਜ਼ਰ ਨੇ ਆਪਣੀ ਪੋਸਟ ਵਿਚ ਵਿਸਤਾਰਾ ਨੂੰ ਆਪਣਾ ਅਕਸ ਸੁਧਾਰਨ ਲਈ ਕਿਹਾ ਸੀ ਅਤੇ ਸੰਜੀਵ ਕਪੂਰ ਨੇ ਕਿਹਾ ਕਿ ਉਹ ਬਿਨ੍ਹਾਂ ਕਿਸੇ ਮਨਜ਼ੂਰੀ ਦੇ ਕਰੂ ਮੈਂਬਰ ਜਾਂ ਗਾਹਕਾਂ ਦੀ ਅਜਿਹੀ ਤਸਵੀਰ ਲੈਣ ਦੇ ਸਮਰਥਨ ਵਿਚ ਨਹੀਂ ਹਾਂ।



 

ਸੰਜੀਵ ਕਪੂਰ ਨੇ ਕਿਹਾ ਕਿ ਸਾਡੇ ਕਰੂ ਮੈਂਬਰ ਵੀ ਇਨਸਾਨ ਹਨ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾ ਇਕ ਯੂਜਰ ਨੇ ਇਕ ਏਅਰ ਹੋਸਟੇਸ ਦੀ ਸੁੱਤੀ ਪਈ ਦੀ ਤਸਵੀਰ ਪੋਸਟ ਕੀਤੀ ਸੀ ਜੋ ਕਾਫੀ ਵਾਇਰਲ ਵੀ ਹੋ ਰਹੀ ਸੀ ਤੇ ਹੁਣ ਵਿਸਤਾਰਾ ਜ਼ਹਾਜ ਦੇ ਚੀਫ਼ ਕਮਰਸ਼ੀਅਲ ਮੁਖੀ ਨੇ ਉਸ ਯੀਜ਼ਰ ਦੀ ਕਾਫ਼ੀ ਲਾਹ ਪਾਹ ਕੀਤੀ ਹੈ  ਅਤੇ



 

ਉਹਨਾਂ ਨੇ ਇੱਕ ਟਵੀਟ ਵੀ ਕੀਤਾ ਹੈ ਜੋ ਵਾਇਰਲ ਹੋ ਰਿਹਾ ਹੈ। ਦੱਸ ਦਈਏ ਕਿ ਅਜਿਹੀ ਖ਼ਬਰ ਕੋਈ ਪਹਿਲੀ ਵਾਰ ਸਾਹਮਣੇ ਨਹੀਂ ਆਈ ਹੈ ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਖਬਰਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਉਹਨਾਂ ਤੇ ਕਾਫ਼ੀ ਵਿਵਾਦ ਵੀ ਹੋ ਚੁੱਕਿਆ ਹੈ। 


 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement