
Delhi Election 2025 : ਕਾਂਗਰਸ ਨੇ ਲਾਂਚ ਕੀਤੀ ‘ਪਿਆਰੀ ਦੀਦੀ ਯੋਜਨਾ’
Delhi Election 2025 Congress Rs 2500 per month for women Latest News in Punjabi : ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੋਮਵਾਰ ਨੂੰ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦੇ ਜਵਾਬ ਵਿਚ ਕਾਂਗਰਸ ਦੀ ਦਿੱਲੀ ਇਕਾਈ ਨੇ ‘ਪਿਆਰੀ ਦੀਦੀ ਯੋਜਨਾ’ ਦਾ ਐਲਾਨ ਕੀਤਾ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਿੱਲੀ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਸੋਮਵਾਰ ਨੂੰ ਵੱਡਾ ਐਲਾਨ ਕਰ ਕੇ ਆਮ ਆਦਮੀ ਪਾਰਟੀ ਦੀ ਮਹਿਲਾ ਸਨਮਾਨ ਯੋਜਨਾ ਦਾ ਜਵਾਬ ‘ਪਿਆਰੀ ਦੀਦੀ ਯੋਜਨਾ’ ਲਾਂਚ ਕਰ ਕੇ ਦਿਤਾ ਹੈ।
'ਆਪ' ਦੀ ਮਹਿਲਾ ਸਨਮਾਨ ਯੋਜਨਾ ਤਹਿਤ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸੇ ਤਹਿਤ ਦਿੱਲੀ 'ਚ ਕਾਂਗਰਸ ਨੇ ਮਹਿਲਾ ਪ੍ਰੇਮੀ ‘ਪਿਆਰੀ ਦੀਦੀ ਯੋਜਨਾ’ ਤਹਿਤ 2500 ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।
For more Punjabi news apart from Delhi Election 2025 Congress Rs 2500 per month for women Latest News in Punjabi stay tuned to Rozana Spokesman)