ਦਿੱਲੀ ਵਿਧਾਨ ਸਭਾ ਦੀ ਪ੍ਰਿਵਿਲੇਜ ਦੀ ਹੋਈ ਮੀਟਿੰਗ, ਪੰਜਾਬ ਦੇ ਅਧਿਕਾਰੀ ਵੀ ਹੋਏ ਸ਼ਾਮਲ
Published : Feb 27, 2026, 6:02 pm IST
Updated : Feb 27, 2026, 6:02 pm IST
SHARE ARTICLE
Privilege meeting of Delhi Assembly held, Punjab officials also attended
Privilege meeting of Delhi Assembly held, Punjab officials also attended

ਕਮੇਟੀ ਦੀ ਰਿਪੋਰਟ ਅਜੇ ਨਹੀਂ ਹੋਈ ਤਿਆਰ: ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ

ਦਿੱਲੀ: ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਅੱਜ ਪ੍ਰਿਵਿਲੇਜ ਕਮੇਟੀ ਦੀ ਮੀਟਿੰਗ ਬਾਰੇ ਬਿਆਨ ਦਿੱਤਾ। ਇਸ ਮੀਟਿੰਗ ਵਿੱਚ ਪੰਜਾਬ ਦੇ ਅਧਿਕਾਰੀ ਵੀ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਕਮੇਟੀ ਦੀ ਰਿਪੋਰਟ ਅਜੇ ਤਿਆਰ ਨਹੀਂ ਹੋਈ ਹੈ, ਇਸ ਲਈ ਕਾਰਵਾਈ ਕਦੋਂ ਤੱਕ ਪੂਰੀ ਹੋਵੇਗੀ ਕਹਿਣਾ ਮੁਸ਼ਕਲ ਹੈ। ਜੋ ਵੀ ਰਿਪੋਰਟ ਆਏਗੀ, ਉਸਨੂੰ ਵਿਧਾਨ ਸਭਾ ਦੇ ਪਟਲ 'ਤੇ ਰੱਖਿਆ ਜਾਵੇਗਾ।

ਵਿਜੇਂਦਰ ਗੁਪਤਾ ਨੇ ਇਸ ਘਟਨਾ ਨੂੰ ਗੁਰੂ ਸਾਹਿਬ ਦੀ ਬੇਅਦਬੀ ਕਰਾਰ ਦਿੱਤਾ ਅਤੇ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ਹੈ। ਇਹ ਮਾਮਲਾ 6 ਜਨਵਰੀ ਨੂੰ ਵਾਪਰਿਆ ਸੀ, ਜਿਸ ਨੇ ਸਾਰੇ ਸੂਬੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement