
ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਧਮਾਕਾ ਮਾਮਲਾ
Bengaluru Rameshwaram Cafe Blast Case: ਬੈਂਗਲੁਰੂ: ਬੈਂਗਲੁਰੂ ਦੇ ਰਾਮੇਸ਼ਵਰਮ ਕੈਫੇ ਬਲਾਸਟ ਮਾਮਲੇ ਵਿੱਚ ਐੱਨ . ਆਈ. ਏ. ਨੇ ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਹਮਲਾਵਰ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਹ ਵੀ ਪੜੋ: Road Accident in Nangal: ਨੰਗਲ ਸੜਕ ਹਾਦਸਾ, ਵਿਆਹ ਸਮਾਗਮ ਤੋਂ ਪਰਤ ਰਹੇ ਨੌਜਵਾਨ ਦੀ ਹੋਈ ਮੌਤ
ਪੂਰਬੀ ਬੈਂਗਲੁਰੂ ਦੇ ਬਰੁਕਫੀਲਡ ਸਥਿਤ ਰਾਮੇਸ਼ਵਰਮ ਕੈਫੇ ’ਚ 1 ਮਾਰਚ ਨੂੰ ਹੋਏ ਧਮਾਕੇ ’ਚ ਘੱਟੋਂ-ਘੱਟ 10 ਲੋਕ ਜ਼ਖਮੀ ਹੋ ਗਏ ਸਨ। ਇਸ ਧਮਾਕੇ ਦੀ ਜਾਂਚ ਐੱਨ . ਆਈ. ਏ. ਨੂੰ ਸੌਂਪੀ ਗਈ ਸੀ। ਪੋਪੀ, ਮਾਸਕ ਅਤੇ ਚਸ਼ਮਾ ਪਹਿਨੇ ਇੱਕ ਵਿਅਕਤੀ ਇਸ ਮਾਮਲੇ ਵਿੱਚ ਮੁੱਖ ਸ਼ੱਕੀ ਹੈ ਅਤੇ ਉਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ।
ਇਹ ਵੀ ਪੜੋ: Ludhiana Auto Accident News : ਲੁਧਿਆਣਾ ’ਚ ਆਟੋ ਨੇ ਪਰਿਵਾਰ ਨੂੰ ਕੂਚਲਿਆ, ਇੱਕ ਬੱਚੇ ਦੀ ਹੋਈ ਮੌਤ
(For more news apart from Bengaluru Rameshwaram Cafe Blast Case News in Punjabi, stay tuned to Rozana Spokesman)