ਕਸ਼ਮੀਰ ਨੂੰ ਲੈ ਕੇ ਬੇਚੈਨ ਇਮਰਾਨ ਖਾਨ, ਕਿਹਾ-ਭਾਰਤ ਕੋਲ ਕੋਈ ਰੋਡਮੈਪ ਹੈ ਤਾਂ ਗੱਲਬਾਤ ਕਰਨ ਨੂੰ ਤਿਆਰ
Published : Jun 6, 2021, 10:14 am IST
Updated : Jun 6, 2021, 12:32 pm IST
SHARE ARTICLE
Imran khan
Imran khan

ਭਾਰਤ ਵੱਲੋਂ ਨਹੀਂ ਕੀਤੀ ਗਈ ਕੋਈ ਟਿੱਪਣੀ

 ਨਵੀਂ ਦਿੱਲੀ: ਜੰਮੂ-ਕਸ਼ਮੀਰ( Jammu and Kashmir) 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬੇਚੈਨੀ ਛੁਪੀ ਨਹੀਂ ਹੈ। ਉਹਨਾਂ ਕਦੇ  ਗੱਲਬਾਤ ਕਰਨ ਦੀ ਪੇਸ਼ਕਸ਼ ਕਰਦੇ ਹਨ ਤੇ ਫਿਰ ਅਗਲੇ ਹੀ ਪਲ ਉਹ ਗੱਲਬਾਤ ਲਈ ਇੱਕ ਸ਼ਰਤ ਰੱਖ ਦਿੰਦੇ ਹਨ।  ਇਕ ਵਾਰ ਫਿਰ ਇਮਰਾਨ ਖਾਨ ਨੇ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ।

Imran KhanImran Khan

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ( Imran Khan)  ਨੇ ਕਿਹਾ ਹੈ ਕਿ ਜੇਕਰ ਕਸ਼ਮੀਰ(  Kashmir) ਵਿਚ ਪੁਰਾਣੀ ਸਥਿਤੀ ਮੁੜ ਬਹਾਲ ਹੋਈ ਤਾਂ ਉਹ ਭਾਰਤ ਨਾਲ ਗੱਲ ਕਰਨ ਲਈ ਤਿਆਰ ਹਨ। ਇਮਰਾਨ ਖਾਨ( Imran Khan) ਨੇ ਕਿਹਾ ਕਿ "ਜੇ ਕਸ਼ਮੀਰ  ਨੂੰ ਲੈ ਕੇ ਕੋਈ ਰੋਡਮੈਪ ਹੈ ਤਾਂ ਹਾਂ, ਅਸੀਂ ਗੱਲ ਕਰਾਂਗੇ।" ਹਾਲਾਂਕਿ ਇਸ ਬਾਰੇ ਭਾਰਤ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।


Narendra Modi  and  Imran khanNarendra Modi and Imran khan

5 ਅਗਸਤ, 2019 ਨੂੰ, ਮੋਦੀNarendra Modi)  ਸਰਕਾਰ ਨੇ ਧਾਰਾ 370 ਹਟਾ ਦਿੱਤਾ ਸੀ ਜਿਸ ਨੇ ਜੰਮੂ-ਕਸ਼ਮੀਰ( Jammu and Kashmir) ਨੂੰ ਵਿਸ਼ੇਸ਼ ਦਰਜਾ ਦਿੱਤਾ ਸੀ। ਇਸਦੇ ਨਾਲ ਹੀ ਜੰਮੂ-ਕਸ਼ਮੀਰ( Jammu and Kashmir) ਨੂੰ ਜੰਮੂ-ਕਸ਼ਮੀਰ( Jammu and Kashmir) ਅਤੇ ਲੱਦਾਖ ਵਿੱਚ ਵੰਡ ਦਿੱਤਾ ਸੀ। ਦੋਵਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਸੀ। ਹਾਲਾਂਕਿ, ਜੰਮੂ-ਕਸ਼ਮੀਰ( Jammu and Kashmir) ਨੂੰ ਇੱਕ ਵਿਧਾਨ ਸਭਾ ਦੇ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਬਣਾਇਆ ਗਿਆ ਹੈ, ਜਦੋਂ ਕਿ ਲੱਦਾਖ ਕੋਲ ਵਿਧਾਨ ਸਭਾ ਨਹੀਂ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM

ਕਿਸ਼ਤੀ 'ਚ ਸਤਲੁਜ ਦਰਿਆ ਪਾਰ ਕਰਕੇ ਖੇਤੀ ਕਰਨ ਆਉਂਦੇ ਨੇ ਕਿਸਾਨ, ਲੀਡਰਾਂ ਤੋਂ ਇਕ ਪੁਲ਼ ਨਾ ਬਣਵਾਇਆ ਗਿਆ

15 May 2024 1:45 PM

Gurjeet Singh Aujla ਨੇ Interview 'ਚ Kuldeep Dhaliwal ਤੇ Taranjit Sandhu ਨੂੰ ਕੀਤਾ ਖੁੱਲ੍ਹਾ ਚੈਲੰਜ |

15 May 2024 1:36 PM
Advertisement