
ਬ੍ਰਹਿਮੰਬਾਈ ਨਗਰ ਨਿਗਮ ਨੇ ਦਿੱਤੀ ਜਾਣਕਾਰੀ
ਮੁੰਬਈ : ਮੁੰਬਈ ਦੇ ਲਾਲਬਾਗ ਖੇਤਰ ਵਿਚ ਸਿਲੰਡਰ ਧਮਾਕਾ ਹੋਇਆ ਹੈ ਜਿਸ ਵਿਚ 20 ਲੋਕ ਜ਼ਖਮੀ ਹੋ ਗਏ ਹਨ।
cylinder blast
ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਅਤੇ ਦੋ ਜੰਬੋ ਟੈਂਕਰ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ। ਇਹ ਜਾਣਕਾਰੀ ਬ੍ਰਹਿਮੰਬਾਈ ਨਗਰ ਨਿਗਮ ਨੇ ਦਿੱਤੀ ਹੈ।