CockFighting News: ਕੁੱਕੜਾਂ ਦੀ ਲੜਾਈ ਨੂੰ ਲੈ ਕੇ ਚੱਲ ਰਹੀਆਂ ਜ਼ੋਰਾਂ-ਸ਼ੋਰਾਂ 'ਤੇ ਤਿਆਰੀਆਂ, ਦਾਣਿਆਂ ਦੀ ਥਾਂ ਖਿਵਾਏ ਜਾ ਰਹੇ ਵਿਟਾਮਿਨ

By : GAGANDEEP

Published : Jan 7, 2024, 4:25 pm IST
Updated : Jan 7, 2024, 4:38 pm IST
SHARE ARTICLE
Preparations for cockfighting in Andhra Pradesh News in punjabi
Preparations for cockfighting in Andhra Pradesh News in punjabi

CockFighting News: ਦਰਸ਼ਕ ਜੇਤੂ ਮੁਰਗਿਆਂ 'ਤੇ ਲਗਾਉਂਦੇ ਸੱਟਾ

Preparations for cockfighting in Andhra Pradesh News in punjabi : ਦੇਸ਼ ਵਿਚ ਮਕਰ ਸੰਕ੍ਰਾਂਤੀ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਆਂਧਰਾ ਪ੍ਰਦੇਸ਼ ਵਿਚ ਵੀ ਇਸ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਮੌਕੇ 'ਤੇ ਇਥੇ ਕੁੱਕੜਾਂ ਦੀ ਲੜਾਈ ਹੁੰਦੀ ਹੈ। 

ਇਹ ਵੀ ਪੜ੍ਹੋ: Bihar Accident News: 3 ਜਿਗਰੀ ਯਾਰਾਂ ਦੀ ਇਕੱਠਿਆਂ ਹੀ ਹਾਦਸੇ ਵਿਚ ਹੋਈ ਮੌਤ

ਰਿਪੋਰਟਾਂ ਅਨੁਸਾਰ, ਪੇਂਡੂ ਆਂਧਰਾ ਪ੍ਰਦੇਸ਼ ਵਿਚ ਕੁੱਕੜਾਂ ਦੀ ਲੜਾਈ ਸੰਕ੍ਰਾਂਤੀ ਦੇ ਜਸ਼ਨਾਂ ਦਾ ਇਕ ਅਨਿੱਖੜਵਾਂ ਅੰਗ ਹਨ ਅਤੇ ਜ਼ਿਆਦਾਤਰ ਅਣਵੰਡੇ ਗੁੰਟੂਰ, ਕ੍ਰਿਸ਼ਨਾ ਅਤੇ ਦੋ ਗੋਦਾਵਰੀ ਜ਼ਿਲ੍ਹਿਆਂ ਵਿਚ ਆਯੋਜਿਤ ਕੀਤੀ ਜਾਂਦੀ ਹੈ। ਇਸ ਸਾਲ ਸੰਕ੍ਰਾਂਤੀ 14, 15 ਅਤੇ 16 ਜਨਵਰੀ ਨੂੰ ਆਉਂਦੀ ਹੈ ਅਤੇ ਰਾਜ ਦੇ ਅੰਦਰੂਨੀ ਹਿੱਸਿਆਂ ਵਿੱਚ ਹਜ਼ਾਰਾਂ ਗੈਰ-ਕਾਨੂੰਨੀ ਕੁੱਕੜ ਲੜਾਈ ਦੇ ਅਖਾੜੇ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ, ਜਿੱਥੇ ਸਿਖਲਾਈ ਪ੍ਰਾਪਤ ਕੁੱਕੜ ਲੜਾਈ ਵਿੱਚ ਸ਼ਾਮਲ ਹੁੰਦੇ ਹਨ। ਜਦਕਿ ਦਰਸ਼ਕ ਜੇਤੂ ਮੁਰਗਿਆਂ 'ਤੇ ਸੱਟਾ ਲਗਾਉਂਦੇ ਹਨ। ਤਿਉਹਾਰੀ ਸੱਟੇਬਾਜ਼ੀ ਦੌਰਾਨ ਕਰੋੜਾਂ ਰੁਪਏ ਦਾ ਲੈਣ-ਦੇਣ ਹੁੰਦਾ ਹੈ।

ਇਹ ਵੀ ਪੜ੍ਹੋ: Punjab News : ਪੰਜਾਬ ਸਰਕਾਰ ਨੂੰ ਦਸੰਬਰ 2023 ‘ਚ ਜ਼ਮੀਨ-ਜਾਇਦਾਦ ਦੀਆਂ ਰਜਿਸਟਰੀਆਂ ਤੋਂ ਆਮਦਨ 'ਚ 32 ਫੀਸਦੀ ਦਾ ਹੋਇਆ ਵਾਧਾ  

ਦੱਸ ਦਈਏ ਕਿ ਆਂਧਰਾ ਪ੍ਰਦੇਸ਼ 'ਚ ਮੁਰਗੇ ਇਕ ਗੰਭੀਰ ਬੀਮਾਰੀ ਨਾਲ ਪੀੜਤ ਹੋ ਗਏ ਹਨ, ਜਿਸ ਕਾਰਨ ਉਹ ਕਮਜ਼ੋਰ ਹੋ ਗਏ ਹਨ ਅਤੇ ਲੜਨ ਦੀ ਸਹੀ ਹਾਲਤ 'ਚ ਨਹੀਂ ਹਨ। ਸੰਕ੍ਰਾਂਤੀ ਵਿਚ ਬਹੁਤ ਘੱਟ ਸਮਾਂ ਬਚਿਆ ਹੈ, ਇਸ ਲਈ ਕੁਝ ਮੁਰਗੇ ਪਾਲਕ ਮੁਰਗਿਆਂ ਨੂੰ ਸ਼ਿਲਾਜੀਤ, ਵਾਇਗਰਾ 100 ਅਤੇ ਵਿਟਾਮਿਨ ਖੁਆ ਕੇ ਉਨ੍ਹਾਂ ਨੂੰ ਤਾਕਤ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Preparations for cockfighting in Andhra Pradesh News in punjabi , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਰਾਣਾ ਸੋਢੀ ਦੀਆਂ ਕੌਣ ਖਿੱਚ ਰਿਹਾ ਲੱਤਾਂ? ਜਾਖੜ ਨੂੰ ਛੱਡ ਰਾਣਾ ਸੋਢੀ ਨੂੰ ਕਿਉਂ ਮਿਲੀ ਟਿਕਟ?

23 May 2024 4:44 PM

ਗ਼ੈਰ-ਪੰਜਾਬੀਆਂ ਬਾਰੇ ਸੁਖਪਾਲ ਖਹਿਰਾ ਸੋਚ-ਸਮਝ ਕੇ ਬੋਲਣ, ਇਨ੍ਹਾਂ ਕਰਕੇ ਪੰਜਾਬੀ ਕਾਮਯਾਬ ਨੇ : ਮੰਤਰੀ ਬ੍ਰਹਮ ਸ਼ੰਕਰ

23 May 2024 4:20 PM

"ਵੋਟ ਦਾ ਮਤਲਬ ਹੈ ਬਦਲਾਅ, ਰੁਜ਼ਗਾਰ ਤੇ ਹੋਰ ਮਸਲਿਆਂ ਦੇ ਹੱਲ ਲਈ ਜ਼ਰੂਰੀ ਹੈ ਵੋਟ ਕਰਨਾ"

23 May 2024 3:17 PM

ਕੋਈ ਔਖਾ ਨਹੀਂ ਵਿਦੇਸ਼ ਜਾਣਾ, ਤੁਹਾਨੂੰ ਠੱਗ ਏਜੰਟਾਂ ਦੇ ਧੋਖੇ ਤੋਂ ਬਚਾ ਸਕਦੀ ਹੈ ਇਹ ਵੀਡੀਓ

23 May 2024 1:53 PM

ਦੇਖੋ Verka Plant 'ਚ Milk ਆਉਣ ਤੋਂ ਲੈ ਕੇ ਦੁੱਧ ਨੂੰ ਸਟੋਰ ਕਰਨ ਤੇ ਦਹੀਂ, ਮੱਖਣ ਬਣਾਉਣ ਦੀ ਪੂਰੀ ਪ੍ਰਕਿਰਿਆ

23 May 2024 1:08 PM
Advertisement