ਅਯੁੱਧਿਆ ਮਾਮਲੇ 'ਚ ਜਨਤਾ ਦੇ ਸਵਾਲਾਂ ਵਿਚ ਘਿਰੇ ਨੇਤਾ ਜੀ
Published : Mar 7, 2019, 5:31 pm IST
Updated : Mar 7, 2019, 5:31 pm IST
SHARE ARTICLE
Ram Mandir
Ram Mandir

ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਕਈ ਸਾਲਾਂ ਤੋਂ ਰਾਮ ਮੰਦਰ ਦੀ ਮੰਗ ਹੈ। ਪਰ ਹਰ ਆਮ ਚੋਣਾਂ ਤੋਂ ਪਹਿਲਾਂ....

ਨਵੀਂ ਦਿੱਲੀ- ਅਯੁੱਧਿਆ ਵਿਚ ਰਾਮ ਮੰਦਰ ਦੇ ਨਿਰਮਾਣ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਕਈ ਸਾਲਾਂ ਤੋਂ ਰਾਮ ਮੰਦਰ ਦੀ ਮੰਗ ਹੈ। ਪਰ ਹਰ ਆਮ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦਾ ਮੁੱਦਾ ਉੱਠਣ ਲੱਗਦਾ ਹੈ ਅਤੇ ਬਾਕੀ ਮੁੱਦੇ ਕੁਝ ਸਮੇਂ ਲਈ ਠੰਢੇ ਪੈ ਜਾਂਦੇ ਹਨ। ਅਜਿਹੇ ਮੌਕੇ ਵਿਚ ਇੱਥੋ ਦੇ ਲੋਕ ਹੋਰ ਕੀ ਚਾਹੁੰਦੇ ਹਨ, ਇਹ ਜਾਣਨਾ ਵੀ ਦਿਲਚਸਪ ਹੋ ਗਿਆ ਹੈ।

ਦੇਸ਼ਾਂ ਵਿਚ ਬਣੇ ਚੋਣਾਂ ਦੇ ਮਾਹੌਲ ਵਿਚ ਸਾਰੇ ਦਲਾਂ ਦੇ ਲਈ ਲੋਕਸਭਾਂ ਚੋਣਾਂ 2019 ਦੀ ਲੜਾਈ ਕਿਸੇ ਮਹਾਂਸੰਗਰਾਮ ਤੋਂ ਘੱਟ ਨਹੀਂ ਹੈ। ਖਾਸ ਕਰਕੇ 80 ਲੋਕਸਭਾਂ ਸੀਟਾਂ ਵਾਲੇ ਉੱਤਰ ਪ੍ਰਦੇਸ਼ ਦੇ ਲੋਕਾਂ ਦਾ ਮਿਜਾਜ਼ ਸਮਝਣ ਲਈ ਸਾਰੇ ਦਲ ਲੱਗੇ ਹੋਏ ਹਨ। ਉੱਤਰ ਪ੍ਰਦੇਸ਼ ਦਾ ਅਯੁੱਧਿਆ, ਜਿਸ ਉੱਤੇ ਪੂਰੇ ਦੇਸ਼ ਦੀ ਨਜ਼ਰ ਰਹਿੰਦੀ ਹੈ। ਪਰ ਕੁੱਝ ਲੋਕਾਂ ਨੇ ਕਿਹਾ ਰਾਮ ਮੰਦਰ ਦੇ ਇਲਾਵਾ ਵੀ ਇੱਥੇ ਹੋਰ ਕਈ ਜ਼ਰੂਰੀ ਮੁੱਦੇ ਹਨ।   
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement