ਨੀਤਾ ਅੰਬਾਨੀ ਨੇ ਗਰੀਬ ਬੇਸਹਾਰਾ ਬੱਚਿਆਂ ਲਈ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਕੀਤਾ ਉਦਘਾਟਨ
Published : Mar 7, 2019, 10:18 am IST
Updated : Mar 7, 2019, 10:18 am IST
SHARE ARTICLE
Neeta Ambani
Neeta Ambani

ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਗ਼ਰੀਬ ਤੇ ਬੇਸਹਾਰਾ ਬੱਚਿਆਂ ਲਈ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿਚ...

ਮੁੰਬਈ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਅੰਬਾਨੀ ਨੇ ਗ਼ਰੀਬ ਤੇ ਬੇਸਹਾਰਾ ਬੱਚਿਆਂ ਲਈ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿਚ ਧੀਰੂਭਾਈ ਅੰਬਾਨੀ ਸੈਕੁਵਾਇਰ ਦਾ ਉਦਘਾਟਨ ਕੀਤਾ। ਅੰਬਾਨੀ ਨੇ ਜੀਓ ਵਰਲਡ ਸੈਂਟਰ ਉਤੇ ਧੀਰੂਭਾਈ ਅੰਬਾਨੀ ਸੈਕੁਵਾਇਰ ਮੁੰਬਈ ਨੂੰ ਸਮਰਪਿਤ ਕੀਤਾ।

Neeta Ambani Neeta Ambani with Mukesh Ambani 

ਇਸ ਮੌਕੇ ਸ਼ਹਿਰ ਦੇ ਸਹੂਲਤਾਂ ਤੋਂ ਵਾਂਝੇ ਬੱਚਿਆਂ ਲਈ ਮਿਊਜ਼ੀਕਲ ਫਾਊਂਟੇਨ ਸ਼ੋਅ ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਤੋਂ ਬਾਅਦ 12 ਮਾਰਚ ਨੂੰ ਸ਼ਹਿਰ ਦੇ ਲਗਭਗ 7000 ਪ੍ਰੋਟੈਕਟਰਸ ਲਈ ਦੋ ਹੋਰ ਵਿਸ਼ੇਸ਼ ਮਿਊਜ਼ੀਕਲ ਫਾਊਂਟੇਨ ਸ਼ੋਅ ਹੋਣਗੇ। ਅੰਬਾਨੀ ਪਰਿਵਾਰ ਨੇ 6 ਤੋਂ 13 ਮਾਰਚ ਤੱਕ ਸ਼ਹਿਰ ਦੇ ਸਾਰੇ ਅਨਾਥ ਤੇ ਬਿਰਧ ਆਸ਼ਰਮਾਂ ਵਿਚ ਦੈਨਿਕ ਅੰਨ ਸੇਵਾ ਸ਼ੁਰੂ ਕੀਤੀ ਹੈ।

Neeta Ambani Neeta Ambani

ਮੁੰਬਈ ਸ਼ਹਿਰ ਪ੍ਰਤੀ ਆਪਣੇ ਸਨਮਾਨ ਤੇ ਪਿਆਰ ਦੇ ਪ੍ਰਤੀਕ ਦੇ ਤੌਰ ਉਤੇ ਨੀਤਾ ਤੇ ਮੁਕੇਸ਼ ਅੰਬਾਨੀ ਤੇ ਰਿਲਾਇੰਸ ਇੰਡਸਟਰੀ ਨੇ ਅੱਜ 20 ਮਿਲੀਅਨ ਮੁੰਬਈਕਰ ਨੂੰ ਇਕ ਨਵਾਂ ਤੇ ਗੌਰਵਸ਼ਾਲੀ ਆਈਕਾਨ- ਧੀਰੂਭਾਈ ਅੰਬਾਨੀ  ਸੈਕੁਵਾਇਰ ਸਮਰਪਿਤ ਕੀਤਾ ਗਿਆ।ਇਹ ਸੈਕੁਵਾਇਰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿਚ ਧੀਰੂ ਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਹਮਣੇ ਸਥਿਤ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement