
ਵੱਖ-ਵੱਖ ਇਲਾਕਿਆਂ ਵਿੱਚ ਚਾਰ ਰੋਡ ਸ਼ੋਅ ਕਰਨਗੇ।
ਸਿੰਗੁਰ: ਪੱਛਮੀ ਬੰਗਾਲ ਵਿਚ ਤਿੰਨ ਪੜਾਅ ਦੀਆਂ ਚੋਣਾਂ ਹੋ ਚੁੱਕੀਆਂ ਹਨ ਅਤੇ ਹੁਣ ਲੜਾਈ ਆਖਰੀ ਪੰਜ ਪੜਾਵਾਂ ਦੀ ਰਹਿ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਫਿਰ ਬੰਗਾਲ ਪਹੁੰਚੇ ਹਨ। ਅਮਿਤ ਸ਼ਾਹ ਇਥੇ ਸਿੰਗੂਰ ਵਿੱਚ ਇੱਕ ਮੈਗਾ ਰੋਡ ਸ਼ੋਅ ਕਰ ਰਹੇ ਹਨ।
West Bengal: Union Minister and BJP leader Amit Shah holds a roadshow in Singur. pic.twitter.com/5SzHSzo28H
— ANI (@ANI) April 7, 2021
ਸ਼ੁਰੂਆਤੀ ਪੜਾਅ ਵਿਚ,ਭਾਜਪਾ ਨੇ ਜਿਵੇਂ ਨੰਦੀਗਰਾਮ ਵਿਚ ਜ਼ੋਰ ਲਗਾਇਆ ਹੁਣ ਉਵੇਂ ਹੀ ਸਿੰਗੂਰ ਵਿਚ ਜ਼ੋਰ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅਮਿਤ ਸ਼ਾਹ ਇੱਥੋਂ ਦੇ ਵੱਖ-ਵੱਖ ਇਲਾਕਿਆਂ ਵਿੱਚ ਚਾਰ ਰੋਡ ਸ਼ੋਅ ਕਰਨਗੇ।
PHOTO
ਅਮਿਤ ਸ਼ਾਹ ਤੋਂ ਇਲਾਵਾ, ਭਾਜਪਾ ਵੱਲੋਂ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਵੀ ਅੱਜ ਬੰਗਾਲ ਵਿੱਚ ਹੀ ਰਹਿਣਗੇ। ਯੋਗੀ ਆਦਿੱਤਿਆਨਾਥ ਦੀਆਂ ਵੀ ਬੰਗਾਲ ਵਿੱਚ ਅੱਜ ਕੁੱਲ ਤਿੰਨ ਰੈਲੀਆਂ ਹਨ।