ਰੋਟੀਆਂ 'ਤੇ ਥੁੱਕ ਲਗਾਉਣ ਤੋਂ ਬਾਅਦ ਹੁਣ ਕੱਪੜਿਆਂ 'ਤੇ ਕੁਰਲੀ ਕਰਕੇ ਪ੍ਰੈਸ ਕਰਦਾ ਨਜ਼ਰ ਆਇਆ ਵਿਅਕਤੀ
Published : Jul 7, 2022, 5:37 pm IST
Updated : Jul 7, 2022, 5:37 pm IST
SHARE ARTICLE
photo
photo

ਵਿਅਕਤੀ ਦੀ ਨਹੀਂ ਹੋ ਸਕੀ ਪਹਿਚਾਣ

 

 ਨਵੀਂ ਦਿੱਲੀ: ਹਾਲ ਹੀ 'ਚ ਰੋਟੀ ਜਾਂ ਸਬਜ਼ੀ ਬਣਾਉਂਦੇ ਸਮੇਂ ਇਸ 'ਤੇ ਥੁੱਕਣ ਦੇ ਕਈ ਵੀਡੀਓ ਵਾਇਰਲ ਹੋਏ ਸਨ। ਜਦੋਂ ਹੰਗਾਮਾ ਹੋਇਆ ਤਾਂ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਅਤੇ ਫਿਰ ਕਾਰਵਾਈ ਕੀਤੀ ਗਈ। ਪਰ ਫਿਰ ਵੀ ਕੁਝ ਲੋਕ ਸੁਧਰਨ ਦਾ ਨਾਂ ਨਹੀਂ ਲੈ ਰਹੇ।

 

PHOTOPHOTO

 ਅਜਿਹਾ ਹੀ ਇਕ ਵੀਡੀਓ ਫਿਰ ਸਾਹਮਣੇ ਆਇਆ ਹੈ ਅਤੇ ਇਸ ਵੀਡੀਓ 'ਚ ਕੋਈ ਵੀ ਰੋਟੀ ਜਾਂ ਸਬਜ਼ੀ 'ਤੇ ਥੁੱਕ ਨਹੀਂ ਰਿਹਾ, ਸਗੋਂ ਕੱਪੜਿਆਂ 'ਤੇ ਕੁਰਲੀ ਕਰਦਾ ਨਜ਼ਰ ਆ ਰਿਹਾ ਹੈ। ਹਾਲਾਂਕਿ ਕੱਪੜੇ 'ਤੇ ਥੁੱਕਣ ਵਾਲਾ ਵਿਅਕਤੀ ਕੌਣ ਹੈ ਅਤੇ ਕਿਸ ਧਰਮ ਜਾਂ ਸਥਾਨ ਨਾਲ ਸਬੰਧਤ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਵੀਡੀਓ 'ਚ ਜੋ ਵੀ ਅਜਿਹਾ ਕਰ ਰਿਹਾ ਹੈ, ਲੋਕ ਸੋਸ਼ਲ ਮੀਡੀਆ 'ਤੇ ਉਸ ਦੀ ਆਲੋਚਨਾ ਕਰ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement