ਵਿਦਿਆਰਥੀਆਂ ਨੇ ਸਕੂਲ ਪ੍ਰਸ਼ਾਸ਼ਨ ‘ਤੇ ਲਗਾਇਆ ‘ਵੰਦੇਮਾਤਰਮ’ਕਹਿਣ ਤੇ ਪ੍ਰੇਸ਼ਾਨ ਕਰਨ ਦਾ ਦੋਸ਼
Published : Oct 7, 2018, 6:00 pm IST
Updated : Oct 7, 2018, 6:00 pm IST
SHARE ARTICLE
Gandhi Mohamad Ali Memorial School
Gandhi Mohamad Ali Memorial School

ਉੱਤਰ ਪ੍ਰਦੇਸ਼ ਦੇ ਬਾਲਿਆ ਜਿਲ੍ਹੇ ਚ ਸਹਾਇਤਾ ਪ੍ਰਾਪਤ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਸਕੂਲ ਵਿਚ ‘ਭਾਰਤ ਮਾਤਾ ਦੀ ਜੈ’ ....

ਉੱਤਰ ਪ੍ਰਦੇਸ਼ ਦੇ ਬਾਲਿਆ ਜਿਲ੍ਹੇ ਚ ਸਹਾਇਤਾ ਪ੍ਰਾਪਤ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਸਕੂਲ ਵਿਚ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇਮਾਤਰਮ’ ਬੋਲਣ ਉਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਵਿਲਥਰਾ ਰੋਡ ਕਰਬੇ ਵਿਚ ਸਥਿਤ ਗਾਂਧੀ ਮੁਹੰਮਦ ਅਲੀ ਮੇਮੋਰੀਅਲ ਇੰਟਰ ਸਕੂਲ ਦੇ ਵਿਦਿਆਰਥੀਆਂ ਨੇ ਸ਼ਨੀਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਕਾਲਜ ਵਿਚ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇਮਾਤਰਮ’ਬੋਲਣ ਉਤੇ ਪਾਬੰਦੀ ਹੈ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਜਿਹੜਾ ਵੀ ਵਿਦਿਆਰਥੀ ਇਹਨਾਂ ਦਾ ਉਚਾਰਨ ਕਰੇਗਾ। ਉਸਨੂੰ ਫੇਲ ਕਰਨ ਦੀ ਧਮਕੀ ਦਿਤੀ ਗਈ ਹੈ।

Gandhi Mohamad Ali Memorial SchoolGandhi Mohamad Ali Memorial School

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਕੂਲ ਦੇ ਕੁਝ ਅਧਿਆਪਕ ‘ਭਾਰਤ ਮਾਤਾ ਦੀ ਜੈ’ ਅਤੇ ‘ਵੰਦੇਮਾਤਰਮ’ ਕਹਿਣ ਉਤੇ ਵਿਦਿਆਰਥੀਆਂ ਨੂੰ ਮਾਰਦੇ ਕੁੱਟਦੇ ਹਨ। ਹਾਲਾਂਕਿ ਕਾਲਜ ਦੇ ਪ੍ਰਧਾਨ ਮਾਜਿਦ ਨਾਸਿਰ ਨੇ ਵਿਦਿਆਰਥੀਆਂ ਦੇ ਦੋਸ਼ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਮਝ ਵਿਚ ਕਦੇ ਅਜਿਹਾ ਕੋਈ ਮਾਮਲਾ ਨਹੀਂ ਆਇਆ। ਉਹਨਾਂ ਹੈਰਾਨੀ ਜਤਾਈ ਹੈ ਕਿ ਬੱਚਿਆਂ ਨੇ ਅਜਿਹੀ ਕਿਸੇ ਮਾਮਲੇ ਦੇ ਬਾਰੇ ‘ਚ ਉਹਨਾਂ ਨੇ ਦੱਸਿਆ ਕਿ ਬਜਾਏ ਮੀਡੀਆ ਨੂੰ ਇਹ ਜਾਣਕਾਰੀ ਦਿਤੀ। ਉਹਨਾਂ ਨੇ ਕਿਹਾ ਕਿ ਸਕੂਲ ਵਿਚ ਭਾਰਤ ਮਾਤਾ ਦੀ ਜੈ ਬੋਲਣ ਅਤੇ ਵੰਦੇਮਾਤਰਮ ਬੋਲਣ ਉਤੇ ਕੋਈ ਪਾਬੰਧੀ ਨਹੀਂ ਹੈ। ]

Gandhi Mohamad Ali Memorial SchoolGandhi Mohamad Ali Memorial School

ਕਾਲਜ ਦੇ ਪ੍ਰਤੀ ਦੁਰਵਿਵਹਾਰ ਕੀਤਾ ਜਾ ਰਿਹਾ ਹੈ। ਉਹਨਾਂ ਦਾ ਸਕੂਲ ਹਮੇਸ਼ਾ ਤੋਂ ਗੰਗਾ-ਜਮੁਨੀ ਤਹਜ਼ੀਬ ਦਾ ਪ੍ਰਤੀਨਿਧ ਰਿਹਾ ਹੈ। ਨਾਸਿਰ ਨੇ ਕਿਹਾ ਕਿ ਇਸ ਮਾਮਲੇ ਵਿਚ ਵਾਇਰਲ ਹੋਈ ਵੀਡੀਓ ਵਿਚ ਜਿਸ ਕਲਾਸ ਅੱਠਵੀਂ ਦੇ ਬੱਚਿਆਂ ਨੂੰ ਮਾਰਨ-ਕੁੱਟਣ ਦੀ ਗੱਲ ਕਹੀ ਜਾ ਰਹੀ ਹੈ।, ਉਹ ਦਰਅਸਲ ਅੱਠਵੀਂ ਕਲਾਸ ‘ਚ ਪੜ੍ਹਦਾ ਹੈ। ਚਾਰ ਸਾਲ ਪਹਿਲਾਂ ਜੇਕਰ ਉਹਨਾਂ ਨਾਲ ਅਜਿਹੀ ਕੋਈ ਘਟਨਾ ਹੋਈ ਸੀ, ਤਾਂ ਉਹਨਾਂ ਨੇ ਸ਼ਿਕਾਇਤ ਕਿਉਂ ਨਹੀਂ ਕੀਤੀ। ਇਸ ਵਿਚ, ਜਿਲ੍ਹਾ ਅਧੀਕਾਰੀ ਭਵਾਨੀ ਸਿੰਘ ਖੱਗਾਰੋਤ ਦੇ ਨਿਰਦੇਸ਼ ਉਤੇ ਕੱਲ੍ਹ ਜਿਲ੍ਹਾ ਦੇ ਨਿਰਦੇਸ਼ ਉਤੇ ਕੱਲ੍ਹ ਜਿਲ੍ਹਾ ਸਕੂਲ ਇੰਸਪੈਕਟਰ ਨਰਿੰਦਰ ਦੇਵ ਪਾਂਡੇ ਅਤੇ ਡਿਪਟੀ ਜਿਲ੍ਹਾ ਮੈਜਿਸਟਰੇਟ ਰਾਧੇ ਸ਼ਾਮ ਪਾਠਕ ਨੇ ਸਕੂਲ ਦਾ ਦੌਰਾ ਕੀਤਾ ਅਤੇ ਇਸ ਦੀ ਜਾਂਚ ਕੀਤੀ। ਪਾਂਡੇ ਨੇ ਕਿਹਾ ਕਿ ਉਹ ਅਜੇ ਵੀ ਜਾਂਚ ਬਾਰੇ ਕੁਝ ਵੀ ਨਹੀਂ ਕਹਿ ਸਕਦੇ। ਜਾਂਚ ਪੂਰੀ ਹੋਣ ਤੋਂ ਬਾਅਦ ਇਸ ਮੁੱਦੇ ਬਣਦੀ ਕਾਰਵਾਈ ਕੀਤੀ ਜਾਵੇਗੀ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM

Raja Warring on Khalistan: 'ਸਾਨੂੰ ਹਿੰਦੁਸਤਾਨ ਚਾਹੀਦਾ, ਖ਼ਾਲਿਸਤਾਨ ਨਹੀਂ',ਸੁਣੋ ਗੁੱਸੇ 'ਚ ਕੀ-ਕੁਝ ਸੁਣਾ ਗਏ?

14 Oct 2025 3:01 PM

Khan Saab brother crying after the death of Khan Saab father : ਖਾਨ ਸਾਬ੍ਹ ਦੇ ਭਰਾ ਦੇ ਨਹੀਂ ਰੁਕੇ ਹੰਝੂਆਂ

14 Oct 2025 2:59 PM

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM
Advertisement