West Bengal : ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ, ਸੱਤ ਮਜ਼ਦੂਰਾਂ ਦੀ ਹੋਈ ਮੌਤ 

By : BALJINDERK

Published : Oct 7, 2024, 3:19 pm IST
Updated : Oct 7, 2024, 3:19 pm IST
SHARE ARTICLE
 ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ
ਬੀਰਭੂਮ ਦੀ ਕੋਲਾ ਖਾਨ ’ਚ ਹੋਇਆ ਜ਼ਬਰਦਸਤ ਧਮਾਕਾ

West Bengal : ਧਮਾਕੇ ਦੇ ਕਾਰਨਾਂ ਦਾ ਅਜੇ ਤਕ ਨਹੀਂ ਲੱਗ ਸਕਿਆ ਪਤਾ, ਬਚਾਅ ਤੇ ਰਾਹਤ ਕਾਰਜ ਜਾਰੀ 

West Bengal : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿਚ ਅੱਜ ਕੋਲੇ ਦੀ ਖ਼ਾਨ ਵਿਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਬਚਾਅ ਤੇ ਰਾਹਤ ਕਾਰਜ ਜਾਰੀ ਹਨ। ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪਿੰਡ ’ਚ ਨਿੱਜੀ ਕੋਲਾ ਖਾਨ ਵਿਚ ਬਲਾਸਟ ਹੋਣ ਦੌਰਾਨ ਇਹ ਹਾਦਸਾ ਵਾਪਰਿਆ ਹੈ। ਪਹਿਲਾਂ ਧਮਾਕੇ ਤੋਂ ਬਾਅਦ ਖਾਨ ਢਹਿ ਗਈ। ਇਸ ਕਾਰਨ ਇਹ ਹਾਦਸਾ ਹੋਰ ਖ਼ਤਰਨਾਕ ਹੋ ਗਿਆ ਹੈ। ਕਈ ਮਜ਼ਦੂਰਾਂ ਦੀਆਂ ਲਾਸ਼ਾਂ ਖ਼ਰਾਬ ਹਾਲਤ ਵਿਚ ਬਰਾਮਦ ਹੋਈਆਂ ਹਨ।

ਇਹ ਵੀ ਪੜੋ :Gurdaspur News : 2 ਕਰੋੜ ਦੀ ਬੋਲੀ ਲਗਾਉਣ ਵਾਲੇ ਪਿੰਡ ‘ਚ ਹੋਈ ਗੋਲੀਬਾਰੀ, ਟਰੈਕਟਰ ਦੀ ਕੀਤੀ ਭੰਨਤੋੜ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੀਰਭੂਮ ਜ਼ਿਲ੍ਹੇ ਦੇ ਨਲਹਟੀ ਥਾਣਾ ਖੇਤਰ ਦੇ ਮਹੇਸ਼ ਗੁਡੀਆ ਪਿੰਡ 'ਚ ਪੱਥਰ ਤੋੜਦੇ ਸਮੇਂ ਇਕ ਪੱਥਰ ਦੇ ਖਾਨ 'ਚ ਖਿਸਕਣ ਕਾਰਨ ਮੌਕੇ 'ਤੇ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

(For more news apart from   There was huge explosion in the coal mine of Birbhum, seven workers died news in punjbai News in Punjabi, stay tuned to Rozana Spokesman)

Location: India, West Bengal

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement