ਕਿਸਾਨਾਂ ਨੇ ਬਾਰਡਰ 'ਤੇ ਮੰਗਵਾਏ ਘੋੜੇ,ਕਿਹਾ ਲੋੜ ਪਈ ਤੇ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ
Published : Dec 7, 2020, 11:42 am IST
Updated : Dec 7, 2020, 11:42 am IST
SHARE ARTICLE
horse
horse

ਜੇ ਲੋੜ ਪਈ ਤਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ।

ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕਿਸਾਨ ਨੇ ਦਿੱਲੀ ਦੇ ਸਾਰੇ ਬਾਰਡਰ ਬੰਦ ਕੀਤੇ ਹਨ। ਇਸ ਸੰਘਰਸ਼ ਵਿੱਚ ਪੰਜਾਬ ਵਲੋਂ ਸਿੰਘੂ ਬਾਰਡਰ ਤੇ ਬੀਤੇ ਰਾਤ ਪੰਜਾਬ ਤੋਂ ਕੁਝ ਘੋੜੇ ਪਹੁੰਚੇ ਹਨ।

farmer

ਇਹ ਘੋੜੇ ਟਰੱਕਾਂ 'ਚ ਲੱਧ ਕੇ ਪਹੁੰਚਾਏ ਗਏ ਹਨ। ਕਰੀਬ 40-50 ਘੋੜੇ ਲਿਆਂਦੇ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਲੋੜ ਪਈ ਤਾਂ ਹੋਰ ਘੋੜੇ ਮੰਗਵਾਏ ਜਾਣਗੇ। ਘੋੜਿਆਂ ਦੇ ਨਾਲ-ਨਾਲ ਕੁਝ ਹੋਰ ਲੋਕ ਵੀ ਦਿੱਲੀ ਪਹੁੰਚੇ ਹਨ।

horse

ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਉਨ੍ਹਾਂ ਨੂੰ ਦਿੱਲੀ ਅੰਦਰ ਨਹੀਂ ਜਾਣ ਦੇ ਰਹੀ। ਚਾਰੇ ਪਾਸੇ ਬੈਰੀਕੇਡ ਲੱਗੇ ਹਨ। ਉਨ੍ਹਾਂ ਕਿਹਾ "ਜੇ ਲੋੜ ਪਈ ਤਾਂ ਘੋੜਿਆਂ ਦੀ ਮਦਦ ਨਾਲ ਬੈਰੀਕੇਡ ਲੰਘਾਂਗੇ। ਕਿਸਾਨਾਂ ਨੇ ਇਹ ਵੀ ਸਾਫ ਕੀਤਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਦਿੱਲੀ ਜ਼ਰੂਰ ਜਾਣਗੇ।" ਜਿਕਰਯੋਗ ਹੈ ਕਿ ਹੁਣ ਕਿਸਾਨਾਂ ਨੇ ਮੀਟਿੰਗ ਬੇਸਿੱਟਾ ਤੋਂ ਬਾਅਦ 8 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ।


Farmers Protest
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement