ਪਤਨੀ ਨੂੰ ਅਪਣੇ ਨਾਲ ਰਹਿਣ ਲਈ ਮਜਬੂਰ ਨਹੀਂ ਕਰ ਸਕਦਾ ਪਤੀ : ਸੁਪਰੀਮ ਕੋਰਟ
Published : Apr 8, 2018, 1:29 pm IST
Updated : Apr 8, 2018, 1:29 pm IST
SHARE ARTICLE
women are not movable propert husband can not compel him to live with
women are not movable propert husband can not compel him to live with

ਸੁਪਰੀਮ ਕੋਰਟ ਨੇ ਅਪਣੇ ਇਕ ਆਦੇਸ਼ ਵਿਚ ਆਖਿਆ ਹੈ ਕਿ ਪਤਨੀ 'ਚਲ ਸੰਪਤੀ ਜਾਂ ਕੋਈ ਵਸਤੂ' ਨਹੀਂ ਹੈ ਅਤੇ ਨਾਲ ਰਹਿਣ ਦੀ ਇੱਛਾ ਹੋਣ ਦੇ ...

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅਪਣੇ ਇਕ ਆਦੇਸ਼ ਵਿਚ ਆਖਿਆ ਹੈ ਕਿ ਪਤਨੀ 'ਚਲ ਸੰਪਤੀ ਜਾਂ ਕੋਈ ਵਸਤੂ' ਨਹੀਂ ਹੈ ਅਤੇ ਨਾਲ ਰਹਿਣ ਦੀ ਇੱਛਾ ਹੋਣ ਦੇ ਬਾਵਜੂਦ ਪਤੀ ਇਸ ਦੇ ਲਈ ਪਤਨੀ 'ਤੇ ਦਬਾਅ ਨਹੀਂ ਬਣਾ ਸਕਦਾ। ਇਕ ਔਰਤ ਵਲੋਂ ਪਤੀ 'ਤੇ ਤਸ਼ੱਦਦ ਦਾ ਦੋਸ਼ ਲਗਾਉਂਦੇ ਹੋਏ ਦਾਇਰ ਅਪਰਾਧਕ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਇਹ ਵਿਵਸਥਾ ਦਿਤੀ ਹੈ।

women are not movable propert husband can not compel him to live withwomen are not movable propert husband can not compel him to live with

ਮਹਿਲਾ ਨੇ ਅਪਣੇ ਦੋਸ਼ ਵਿਚ ਕਿਹਾ ਸੀ ਕਿ ਪਤੀ ਚਾਹੁੰਦਾ ਹੈ ਕਿ ਉਹ ਉਸ ਦੇ ਨਾਲ ਰਹੇ ਪਰ ਉਹ ਖ਼ੁਦ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਜਸਟਿਸ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਅਦਾਲਤ ਵਿਚ ਮੌਜੂਦ ਵਿਅਕਤੀ ਨੂੰ ਆਖਿਆ ਕਿ ਉਹ ਇਕ ਚਲ ਸੰਪਤੀ ਨਹੀਂ ਹੈ। ਤੁਸੀਂ ਉਸ ਨੂੰ ਅਪਣੇ ਨਾਲ ਰਹਿਣ ਲਈ ਮਜਬੂਰ ਨਹੀਂ ਕਰ ਸਕਦੇ। ਉਹ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਤੁਸੀਂ ਕਿਵੇਂ ਕਹੋਗੇ ਕਿ ਤੁਸੀਂ ਉਸ ਦੇ ਨਾਲ ਰਹੋਗੇ। 

women are not movable propert husband can not compel him to live withwomen are not movable propert husband can not compel him to live with

ਬੈਂਚ ਨੇ ਔਰਤ ਦੇ ਵਕੀਲ ਦੇ ਜ਼ਰੀਏ ਪਤੀ ਦੇ ਨਾਲ ਨਾ ਰਹਿਣ ਦੀ ਇੱਛਾ ਵਾਲੇ ਬਿਆਨ ਦੇ ਮੱਦੇਨਜ਼ਰ ਵਿਅਕਤੀ ਨੂੰ ਪਤਨੀ ਦੇ ਨਾਲ ਰਹਿਣ ਦੇ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਆਖਿਆ। ਅਦਾਲਤ ਨੇ ਵਿਅਕਤੀ ਨੂੰ ਕਿਹਾ ਕਿ ਤੁਹਾਡੇ ਲਈ ਇਸ 'ਤੇ ਮੁੜ ਤੋਂ ਵਿਚਾਰ ਕਰਨਾ ਬਿਹਤਰ ਹੋਵੇਗਾ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement