ਦਰਦਨਾਕ ਹਾਦਸਾ: ਖੱਡ ਵਿੱਚ ਡਿੱਗੀ ਕਾਰ, ਇੱਕੋ ਪਰਿਵਾਰ ਦੇ ਪੰਜ ਜੀਆਂ ਦੀ ਗਈ ਜਾਨ
Published : May 8, 2022, 1:44 pm IST
Updated : May 8, 2022, 1:48 pm IST
SHARE ARTICLE
A car falls into a ravine in Uttarakhand
A car falls into a ravine in Uttarakhand

ਵਿਆਹ ਦਾ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਪਰਿਵਾਰ

 ਦੇਹਰਾਦੂਨ: ਮੇਰਠ ਤੋਂ ਥਰਾਲੀ ਵਿਆਹ ਦਾ ਸਮਾਨ ਲੈ ਕੇ ਜਾ ਰਹੀ ਇੱਕ ਕਾਰ ਤੋਤਾਘਾਟੀ ਵਿਖੇ ਨਦੀ ਵਿੱਚ ਡਿੱਗ ਗਈ। ਜਿਸ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਹਾਦਸੇ ਵਿੱਚ ਮਰਨ ਵਾਲੇ ਸਾਰੇ ਚਮੋਲੀ ਦੇ ਰਹਿਣ ਵਾਲੇ ਹਨ।

A car falls into a ravine in Uttarakhand
A car falls into a ravine in Uttarakhand

ਐਤਵਾਰ ਸਵੇਰੇ ਇਗਨੀਸ਼ ਕਾਰ ਨੈਸ਼ਨਲ ਹਾਈਵੇਅ 58 ਪੈਰਾਟ ਵੈਲੀ ਤੋਂ ਅੱਗੇ ਚਿੱਟੇ ਪਹਾੜ ਨਾਲ ਟਕਰਾ ਗਈ ਅਤੇ ਕਰੀਬ ਢਾਈ ਸੌ ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਗੱਡੀ 'ਚ ਸਵਾਰ ਸਾਰੇ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਸਾਰੇ ਥਰਾਲੀ ਚਮੋਲੀ ਦੇ ਰਹਿਣ ਵਾਲੇ ਹਨ।

A car falls into a ravine in Uttarakhand
A car falls into a ravine in Uttarakhand

ਹਾਦਸੇ ਵਾਲੀ ਥਾਂ 'ਤੇ ਮਰਨ ਵਾਲਿਆਂ ਵਿਚ ਪਿਕੀ (25) ਪੁੱਤਰੀ ਤ੍ਰਿਲੋਕ ਸਿੰਘ, ਪ੍ਰਤਾਪ ਸਿੰਘ (40) ਪੁੱਤਰ ਦੇਵ ਸਿੰਘ, ਭਾਗੀਰਥੀ ਦੇਵੀ (36) ਪਤਨੀ ਪ੍ਰਤਾਪ ਸਿੰਘ, ਵਿਜੇ (15) ਪੁੱਤਰ ਪ੍ਰਤਾਪ ਸਿੰਘ ਅਤੇ ਮੰਜੂ (12) ਪੁੱਤਰੀ ਪ੍ਰਤਾਪ ਸਿੰਘ ਸ਼ਾਮਲ ਹਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਐਸਡੀਆਰਐਫ ਮੌਕੇ 'ਤੇ ਪਹੁੰਚ ਗਏ। ਲਾਸ਼ਾਂ ਨੂੰ ਬਰਾਮਦ ਕੀਤਾ ਜਾ ਰਿਹਾ ਹੈ।

A car falls into a ravine in Uttarakhand
A car falls into a ravine in Uttarakhand

Location: India, Uttarakhand, Dehradun

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement