Jammu Kashmir: ਭਾਜਪਾ ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਕੀਤੀ ਜਾਰੀ, ਸਾਬਕਾ ਉਪ ਮੁੱਖ ਮੰਤਰੀ ਦੀ ਕੱਟੀ ਟਿਕਟ
Published : Sep 8, 2024, 1:36 pm IST
Updated : Sep 8, 2024, 1:36 pm IST
SHARE ARTICLE
BJP released sixth list of candidates for Jammu Kashmir elections
BJP released sixth list of candidates for Jammu Kashmir elections

Jammu Kashmir: ਪਾਰਟੀ ਨੇ 10 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ।

BJP released sixth list of candidates for Jammu Kashmir elections: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਪੂਰਾ ਜ਼ੋਰ ਲਗਾ ਰਹੀਆਂ ਹਨ। ਇਸ ਦੌਰਾਨ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ 10 ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਆਰਐਸ ਪਠਾਨੀਆ ਊਧਮਪੁਰ ਪੂਰਬੀ ਤੋਂ, ਨਸੀਰ ਅਹਿਮਦ ਲੋਨ ਬਾਂਦੀਪੋਰਾ ਤੋਂ ਚੋਣ ਲੜਨਗੇ।

BJP released sixth list of candidates for Jammu Kashmir elections
BJP released sixth list of candidates for Jammu Kashmir elections

 

ਪਾਰਟੀ ਨੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਕਵਿੰਦਰ ਗੁਪਤਾ ਦੀ ਟਿਕਟ ਕੱਟ ਕਰਕੇ ਬਹੂ ਸੀਟ ਤੋਂ ਵਿਕਰਮ ਰੰਧਾਵਾ ਨੂੰ ਟਿਕਟ ਦਿੱਤੀ ਹੈ। ਭਾਜਪਾ ਨੇ ਕਰਨਾਹ ਤੋਂ ਮੋ.ਇਦਰੀਸ ਕਰਨਾਹੀ, ਹੰਦਵਾੜਾ ਤੋਂ ਗੁਲਾਮ ਮੁਹੰਮਦ ਮੀਰ, ਸੋਨਾਵਰੀ ਤੋਂ ਅਬਦੁਲ ਰਸ਼ੀਦ ਖਾਨ, ਬਾਂਦੀਪੋਰਾ ਤੋਂ ਨਸੀਰ ਅਹਿਮਦ ਲੋਨ, ਗੁਰੇਜ਼ ਤੋਂ ਫਕੀਰ ਮੁਹੰਮਦ ਖਾਨ, ਊਧਮਪੁਰ ਤੋਂ ਆਰ.ਐੱਸ.ਪਠਾਨੀਆ, ਕਠੂਆ ਤੋਂ ਡਾ. ਭਾਰਤ ਭੂਸ਼ਣ, ਬਿਸ਼ਨਾਹ ਤੋਂ ਰਾਜੀਵ ਭਗਤ, ਬਹੂ ਤੋਂ ਵਿਕਰਮ ਰੰਧਾਵਾ ਅਤੇ ਮੜ ਤੋਂ ਸੁਰਿੰਦਰ ਭਗਤ ਨੂੰ ਟਿਕਟ ਦਿੱਤੀ ਗਈ ਹੈ।

BJP released sixth list of candidates for Jammu Kashmir electionsBJP released sixth list of candidates for Jammu Kashmir electionsBJP released sixth list of candidates for Jammu Kashmir electionsBJP released sixth list of candidates for Jammu Kashmir elections

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement