ਪੀਐਮ ਨਰੇਂਦਰ ਮੋਦੀ ਨੂੰ ਅਨੁਰਾਗ ਠਾਕੁਰ ਦੀ ਇਹ ਟੀ-ਸ਼ਰਟ ਆਈ ਪਸੰਦ, ਕਿਹਾ - ਵਧਿਆ ਲੱਗ ਰਹੇ ਹੋ
Published : Jan 9, 2019, 10:39 am IST
Updated : Jan 9, 2019, 10:39 am IST
SHARE ARTICLE
Anurag Thakur
Anurag Thakur

ਭਾਰਤੀ ਜਨਤਾ ਪਾਰਟੀ ਦੇ ਲੋਕਸਭਾ ਸੰਸਦ ਅਨੁਰਾਗ ਠਾਕੁਰ  ਦੀ ਇਕ ਤਸਵੀਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ......

ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ ਦੇ ਲੋਕਸਭਾ ਸੰਸਦ ਅਨੁਰਾਗ ਠਾਕੁਰ  ਦੀ ਇਕ ਤਸਵੀਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕੀਤੀ ਹੈ। ਠਾਕੁਰ ਦੀ ਇਸ ਤਸਵੀਰ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਉਨ੍ਹਾਂ ਨੇ ਨਮੋ ਅਗੇਨ ਛਪੀ ਟੀ-ਸ਼ਰਟ ਪਾਈ ਹੋਈ ਹੈ। ਪੀਐਮ ਮੋਦੀ ਨੇ ਤਸਵੀਰ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਚੰਗੇ ਲੱਗ ਰਹੇ ਹੋ ਅਨੁਰਾਗ ਠਾਕੁਰ! ਮੋਦੀ ਨੇ ਲਿਖਿਆ, ਲੁਕਿੰਗ ਗੁਡ ਅਨੁਰਾਗ ਠਾਕੁਰ। ਪੀਐਮ ਮੋਦੀ ਤੋਂ ਪਹਿਲਾਂ ਇਸ ਤਸਵੀਰ ਨੂੰ ਨਮੋ ਮਰਚੰਡਾਇਜ ਦੇ ਟਵਿਟਰ ਪੇਜ ਤੋਂ ਟਵੀਟ ਕੀਤਾ ਗਿਆ ਹੈ।


ਨਮੋ ਮਰਚੰਡਾਇਜ ਨਰੇਂਦਰ ਮੋਦੀ ਦੇ ਸ਼ਾਰਟ ਫ਼ਾਰਮ ਨਮੋ ਲਿਖੀ ਵਸਤਾਂ ਨੂੰ ਵੇਚਣ ਵਾਲਾ ਬਰਾਂਡ ਹੈ। ਨਮੋ ਮਰਚੰਡਾਇਜ ਅਪਣੇ ਪੇਜ ਦੇ ਦੁਆਰਾ ਅਪਣੀਆਂ ਚੀਜਾਂ ਦਾ ਵਿਗਿਆਪਨ ਕਰਦਾ ਰਿਹਾ ਹੈ। ਧਿਆਨ ਯੋਗ ਹੈ ਕਿ ਨਮੋ ਐਪ ਨੂੰ 50 ਲੱਖ ਤੋਂ ਜ਼ਿਆਦਾ ਲੋਕਾਂ ਨੇ ਡਾਉਨਲੋਡ ਕੀਤਾ ਹੈ। ਫਲਿਪਕਾਰਟ ਦੀ ਤਰਜ਼ ਉਤੇ ਨਮੋ ਐਪ ਤੋਂ ਸਾਮਾਨ ਵੇਚਣ ਲਈ ਇਕ ਹੋਸਟਿੰਗ ਪਲੇਟਫਾਰਮ ਫਲਾਈਕਾਰਟ ਬਣਾਇਆ ਗਿਆ ਹੈ। ਨਮੋ ਐਪ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਆਫੀਸ਼ਿਅਲ ਐਪ ਹੈ।

PM AppPM App

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਲੋਕਾਂ ਨਾਲ ਜੁੜਨ ਅਤੇ ਵੱਖ-ਵੱਖ ਮੁੱਦੀਆਂ ਉਤੇ ਗੱਲ ਕਰਨ ਲਈ ਨਮੋ ਐਪ ਦਾ ਇਸਤੇਮਾਲ ਕਰਦੇ ਹਨ। ਇਹ ਐਪ ਉਨ੍ਹਾਂ ਨੂੰ ਸਿੱਧੇ ਦੇਸ਼ ਦੀ ਜਨਤਾ ਨਾਲ ਜੋੜਦਾ ਹੈ। ਨਰੇਂਦਰ ਮੋਦੀ ਐਪ ਯੂਜਰਸ ਤੱਕ ਨਵੀਂ ਜਾਣਕਾਰੀ ਪਹੁੰਚਾਉਦਾ ਰਹਿੰਦਾ ਹੈ ਅਤੇ ਨਾਲ ਹੀ, ਇਸ ਦੀ ਮਦਦ ਨਾਲ ਤੁਸੀਂ ਵੱਖ-ਵੱਖ ਕੰਮਾਂ ਵਿਚ ਅਪਣਾ ਯੋਗਦਾਨ ਵੀ ਦੇ ਸਕਦੇ ਹੋ।  Namo ਐਪ ਪ੍ਰਧਾਨ ਮੰਤਰੀ ਦਾ ਮੈਸੇਜ ਅਤੇ ਈ-ਮੇਲ ਪਾਉਣ ਦਾ ਮਾਧਿਅਮ ਹੈ। ਇਸ ਦੇ ਜਰੀਏ ਤੁਸੀਂ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਅਪਣੇ ਸੁਝਾਅ ਉਨ੍ਹਾਂ ਦੇ ਨਾਲ ਸਾਂਝਾ ਕਰ ਸਕਦੇ ਹੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement