UBER Cab ਦੀ ਵੱਡੀ ਖ਼ਬਰ, Uber ਨੇ ਲਿਆਂਦੇ ਨਵੇਂ ਫੀਚਰ, ਹੁਣ ਬਿਨਾਂ ਡਰ ਤੋਂ ਲਓ ਰਾਈਡ!
Published : Jan 9, 2020, 5:52 pm IST
Updated : Jan 9, 2020, 5:52 pm IST
SHARE ARTICLE
Uber s 3 new safety features driver and rider behavior
Uber s 3 new safety features driver and rider behavior

ਇਸ ਤੋਂ ਇਲਾਵਾ ਪਿਨ ਵੈਰੀਫਿਕੇਸ਼ ਅਤੇ ਰਾਈਡ ਚੈੱਕ ਸਹੂਲਤ ਵੀ ਮਿਲੇਗੀ।

ਨਵੀਂ ਦਿੱਲੀ: ਉਬਰ ਕੈਬ ਹੁਣ ਤਿੰਨ ਪ੍ਰਕਾਰ ਦੇ ਨਵੇਂ ਸੇਫਟੀ ਫੀਚਰ ਲੈ ਕੇ ਆਇਆ ਹੈ। ਇਸ ਵਿਚ ਇਹ ਹੈ ਕਿ ਜੇ ਰਾਈਡ ਦੌਰਾਨ ਜੇ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਉਸ ਦੌਰਾਨ ਘਟਨਾ ਦੀ ਆਡੀਓ ਰਿਕਾਡਿੰਗ ਕਰ ਸਕੇਗਾ। ਇਸ ਤੋਂ ਇਲਾਵਾ ਪਿਨ ਵੈਰੀਫਿਕੇਸ਼ ਅਤੇ ਰਾਈਡ ਚੈੱਕ ਸਹੂਲਤ ਵੀ ਮਿਲੇਗੀ। ਉਬਰ ਨੇ ਪਿਨ ਵੈਰੀਫਿਕੇਸ਼ਨ ਅਤੇ ਰਾਈਡ ਚੈੱਕ ਨੂੰ ਪਾਇਲਟ ਪ੍ਰੋਜੈਕਟ ਦੇ ਤਹਿਤ ਕੋਲਕਾਤਾ ਅਤੇ ਹੋਰ ਸ਼ਹਿਰਾਂ ਵਿਚ ਸ਼ੁਰੂ ਕਰ ਦਿੱਤਾ ਹੈ।

UberUber

ਜਲਦੀ ਹੀ ਇਸ ਨੂੰ ਪੂਰੇ ਦੇਸ਼ ਵਿਚ ਲਾਗੂ ਕਰ ਦਿੱਤਾ ਜਾਵੇਗਾ। ਇਸ ਸੇਫਟੀ ਫੀਚਰ 'ਚ ਜੇਕਰ ਸਫਰ ਦੇ ਦੌਰਾਨ ਤੁਹਾਡੀ ਕਾਰ ਕਿਤੇ ਰਸਤੇ ਵਿਚ ਜ਼ਿਆਦਾ ਦੇਰ ਰੁਕਦੀ ਹੈ ਤਾਂ ਉਬਰ ਕਸਟਮਰ ਕੇਅਰ ਕੋਲ ਤੁਰੰਤ ਉਸਦੀ ਸੂਚਨਾ ਪਹੁੰਚ ਜਾਵੇਗੀ। ਇਸ ਨਾਲ ਕਿਸੇ ਵੀ ਹਾਦਸੇ 'ਤੇ ਤੁਰੰਤ ਐਕਸ਼ਨ ਲਿਆ ਜਾ ਸਕੇਗਾ। ਉਬਰ ਐਪ ਵਿਚ ਆਡੀਓ ਰਿਕਾਰਡਿੰਗ ਦਾ ਬਟਨ ਦਿੱਤਾ ਜਾਵੇਗਾ।

Uber Uber

ਜੇਕਰ ਸਫਰ ਦੌਰਾਨ ਰਾਈਡਰ ਦੇ ਨਾਲ ਡਰਾਈਵਰ ਗਲਤ ਵਿਵਹਾਰ ਕਰਦਾ ਹੈ ਤਾਂ ਰਾਈਡਰ ਇਸ ਦੌਰਾਨ ਉਸਦੀ ਗੱਲਬਾਤ ਰਿਕਾਰਡ ਕਰ ਸਕੇਗਾ। ਦੂਜੇ ਪਾਸੇ ਡਰਾਈਵਰ ਕੋਲ ਵੀ ਇਸ ਤਰ੍ਹਾਂ ਦੀ ਸਹੂਲਤ ਮੌਜੂਦ ਰਹੇਗੀ। ਪਰ ਦੋਵੇਂ ਰਿਕਾਰਡਿੰਗ ਦੀ ਗੱਲਬਾਤ ਨੂੰ ਖੁਦ ਨਹੀਂ ਸੁਣ ਸਕਣਗੇ ਅਤੇ ਨਾ ਹੀ ਉਸ ਰਿਕਾਰਡਿੰਗ ਨੂੰ ਡਾਊਨਲੋਡ ਜਾਂ ਟਰਾਂਸਫਰ ਕੀਤਾ ਜਾ ਸਕੇਗਾ।

 

ਰਿਕਾਰਡਿੰਗ ਸਿਰਫ ਉਬਰ ਸuberuberਰਵਿਸ ਸੈਂਟਰ ਦੇ ਲੋਕ ਹੀ ਇਨਸਕ੍ਰਿਪਟ ਕਰ ਸਕਣਗੇ। ਉਬਰ ਵੀ ਓਲਾ ਦੀ ਤਰ੍ਹਾਂ ਪਿਨ ਵੈਰੀਫਿਕੇਸ਼ਨ ਨੰਬਰ ਸਿਸਟਮ ਲੈ ਕੇ ਆਵੇਗਾ। ਮਤਲਬ ਰਾਈਡ ਸ਼ੁਰੂ ਹੋਣ 'ਤੇ ਇਕ ਪਿਨ ਜੇਨਰੇਟ ਹੋਵੇਗਾ।

PhotoPhoto

ਜਿਸ ਨਾਲ ਡਰਾਈਵਰ ਨੂੰ ਦੱਸਣ 'ਤੇ ਹੀ ਰਾਈਡ ਸ਼ੁਰੂ ਹੋ ਸਕੇਗੀ। ਡਰਾਈਵਰ ਇਸ ਨੂੰ ਐਪ 'ਚ ਮੈਨੁਅਲੀ ਵੀ ਪਾ ਸਕਦਾ ਹੈ। ਇਸ ਦੇ ਨਾਲ ਹੀ ਡਰਾਈਵਰ ਦੇ ਕੋਲ ਰਾਈਡਰ ਦੇ ਜਾਣ 'ਤੇ ਪਿਨ ਆਟੋਮੈਟਿਕਲੀ ਡਰਾਈਵਰ ਦੇ ਕੋਲ ਪਹੁੰਚ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement