ਐਲਬਰਟਾ 'ਚੋਂ ਵੀ ਮਿਲੇ ਕੋਰੋਨਾ ਵਾਇਰਸ ਦੇ ਦੋ ਮਰੀਜ਼
Published : Mar 9, 2020, 1:13 pm IST
Updated : Mar 9, 2020, 3:38 pm IST
SHARE ARTICLE
File Photo
File Photo

ਐਤਵਾਰ ਨੂੰ ਕਨੇਡਾ ਵਿਚ COVID 19 ਦੇ ਘੱਟੋ ਘੱਟ 59 ਪੁਸ਼ਟੀਕਰਣ ਕੇਸਾਂ ਦੀ ਪੁਸ਼ਟੀ ਹੋਈ। ਐਡਮਿੰਟਨ (ਪੀ.ਏ.ਬੀ.) ਅਲਬਰਟਾ ਵਿਚ ਕੋਵਿਡ -19 ਦੇ ਦੋ ਹੋਰ

ਨਵੀਂ ਦਿੱਲੀ- ਐਤਵਾਰ ਨੂੰ ਕਨੇਡਾ ਵਿਚ COVID 19 ਦੇ ਘੱਟੋ ਘੱਟ 59 ਪੁਸ਼ਟੀਕਰਣ ਕੇਸਾਂ ਦੀ ਪੁਸ਼ਟੀ ਹੋਈ। ਐਡਮਿੰਟਨ (ਪੀ.ਏ.ਬੀ.) ਐਲਬਰਟਾ ਵਿਚ ਕੋਵਿਡ -19 ਦੇ ਦੋ ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਐਤਵਾਰ ਸਵੇਰੇ ਦੋ ਨਵੇਂ ਕੇਸਾਂ ਦਾ ਐਲਾਨ ਕੀਤਾ ਗਿਆ। ਸੂਬੇ ਵਿਚੋਂ ਕੁੱਲ 3 ਮਾਮਲੇ ਸਾਹਮਣੇ ਆਏ ਹਨ ਅਤੇ ਕੋਰੋਨਾ ਵਾਇਰਸ ਦੇ ਇਕ ਮਾਮਲੇ ਦੀ ਪੁਸ਼ਟੀ ਕੀਤੀ ਗਈ ਹੈ।

Corona VirusCorona Virus

ਤੀਜਾ ਮਾਮਲਾ ਜੇਸ ਵਿਚ ਇਕ 60 ਸਾਲ ਦਾ ਆਦਮੀ ਜੋ ਐਡਮਿੰਟਨ ਖੇਤਰ ਵਿੱਚ ਰਹਿੰਦਾ ਹੈ, 21 ਫਰਵਰੀ ਨੂੰ ਪ੍ਰਾਂਤ ਵਾਪਸ ਪਰਤਣ ਤੋਂ ਪਹਿਲਾਂ ਹਾਲ ਹੀ ਵਿੱਚ ਇੱਕ ਗ੍ਰੈਂਡ ਪ੍ਰਿੰਸੈਸ ਕਰੂਜ਼ ਉੱਤੇ ਆਇਆ ਹੋਇਆ ਸੀ। ਚੌਥਾ ਕੇਸ, ਕੈਲਗਰੀ ਵਿੱਚ ਰਹਿੰਦੀ 30 ਸਾਲਾਂ ਦੀ ਇੱਕ ਔਰਤ ਦਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ 108,610 ਲੋਕ ਪੀੜਤ ਹਨ।

Corona VirusCorona Virus

3825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰੋਪੀਅਨ ਯੂਨੀਅਨ ਅਤੇ ਅਮਰੀਕਾ ਵੀ ਚੀਨ ਤੋਂ ਨਿਕਲੀ ਬਿਮਾਰੀ ਤੋਂ ਪਰੇਸ਼ਾਨ ਹੈ। ਹੁਣ ਇਕ ਵੱਡੀ ਖੁਸ਼ਖਬਰੀ ਆਈ ਹੈ। ਅਮਰੀਕਾ ਅਤੇ ਯੂਨਾਈਟੇਡ ਕਿੰਗਡਮ ਦੇ ਵਿਗਿਆਨਿਕ ਅਗਲੇ ਮਹੀਨੇ ਤੋਂ ਇਨਸਾਨਾਂ ਤੇ ਕੋਰੋਨਾ ਵਾਇਰਸ ਦੇ ਵੈਕਸੀਨ ਦਾ ਪ੍ਰੀਖਣ ਯਾਨੀ ਹਿਊਮਨ ਟ੍ਰਾਇਲ ਕਰਨਗੇ। 

Corona Virus Corona Virus

ਯਾਨੀ ਇਹਨਾਂ ਨੂੰ ਮਿਲਾ ਕੇ ਕੋਰੋਨਾ ਦੀ ਦਵਾਈ ਯਾਨੀ ਵੈਕਸੀਨ ਬਣਾ ਲਿਆ ਹੈ। ਅਗਲੇ ਮਹੀਨੇ ਤੋਂ ਯੂਕੇ ਅਤੇ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਵੈਕਸੀਨ ਦੇ ਜਿਹੜੇ ਇਨਸਾਨੀ ਪ੍ਰੀਖਣ ਸ਼ੁਰੂ ਹੋਣਗੇ ਉਸ ਯੂਨੀਵਰਸਿਟੀ ਆਫ ਲੰਡਨ ਅਤੇ ਅਮਰੀਕਾ ਦਵਾਈ ਕੰਪਨੀ ਮਾਰਡਨ ਅਤੇ ਇਨਵੋਈਓ ਨੇ ਮਿਲਾ ਕੇ ਬਣਾਇਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement