'ਤਿਤਲੀ' ਨੂੰ ਲੈ ਕੇ ਘਬਰਾਇਆ ਪੂਰਬੀ ਭਾਰਤ, ਹੋ ਸਕਦੀ ਹੈ ਭਾਰੀ ਬਾਰਿਸ਼
Published : Oct 9, 2018, 11:47 am IST
Updated : Oct 9, 2018, 11:47 am IST
SHARE ARTICLE
Hurricane
Hurricane

ਮੌਸਮ ਵਿਭਾਗ ਨੇ ਚੱਕਰਵਤੀ ਤੂਫ਼ਾਨ 'ਤਿਤਲੀ' ਨੂੰ ਲੈ ਕੇ ਪੂਰਬੀ ਭਾਰਤ 'ਚ ਡਰ ਪਾਇਆ ਗਿਆ ਹੈ। ਵਿਭਾਗ ਦੇ ਮੁੱਖ ਅਧਿਕਾਰੀ ਡਾ.ਐਮ.ਮਹਾਂਪਾਤਰਾ....

ਨਵੀਂ ਦਿੱਲੀ (ਭਾਸ਼ਾ) : ਮੌਸਮ ਵਿਭਾਗ ਨੇ ਚੱਕਰਵਤੀ ਤੂਫ਼ਾਨ 'ਤਿਤਲੀ' ਨੂੰ ਲੈ ਕੇ ਪੂਰਬੀ ਭਾਰਤ 'ਚ ਡਰ ਪਾਇਆ ਗਿਆ ਹੈ। ਵਿਭਾਗ ਦੇ ਮੁੱਖ ਅਧਿਕਾਰੀ ਡਾ.ਐਮ.ਮਹਾਂਪਾਤਰਾ ਦੇ ਮੁਤਾਬਿਕ ਬੰਗਾਲ ਦੀ ਖਾੜੀ 'ਚ 'ਤਿਤਲੀ' ਅਗਲੇ 24 ਘੰਟਿਆ 'ਚ ਹੋਰ ਵੀ ਮਜ਼ਬੂਤ ਹੋਵੇਗਾ। ਜਿਸ ਤੋਂ ਬਾਅਦ ਇਹ ਚੱਕਰਵਤੀ ਤੂਫ਼ਾਨ 'ਚ ਬਦਲ ਸਕਦਾ ਹੈ। ਫਿਲਹਾਲ ਅਰਬ ਸਾਗਰ 'ਚ 'ਲੁਬਾਨ' ਦਾ ਅਸਰ ਦੇਖਿਆ ਜਾ ਰਿਹਾ ਹੈ। ਜਦੋਂ ਕਿ ਪੂਰਬੀ ਤੱਟ 'ਤੇ ਤਿਤਲੀ ਨੂੰ ਲੈ ਕੇ ਲੋਕ ਡਰੇ ਹੋਏ ਹਨ। ਦੋਨੇਂ ਹੀ ਚੱਕਰਵਤੀ ਤੂਫ਼ਾਨਾਂ ਦੀ ਤਾਕਤ ਬਰਾਬਰ ਵਧਾਈ ਜਾ ਰਹੀ ਹੈ। ਫਿਲਹਾਲ ਮਛੇਰਿਆਂ ਨੇ ਸਮੁੰਦਰ ਦੇ ਨੇੜੇ ਨਾ ਜਾਣ ਦੀ ਚੇਤਾਵਨੀ ਦਿੱਤੀ ਹੈ।

HurricaneHurricane

ਉਥੇ ਪ੍ਰਸ਼ਾਸ਼ਨਿਕ ਪੱਧਰ 'ਤੇ ਸਾਈਕਲੋਨ ਨਾਲ ਨਿਪਟਣ ਲਈ ਅੰਦਾਜ਼ਨ ਇਲਾਕਿਆਂ 'ਚ ਤਿਆਰੀ ਸ਼ੁਰੂ ਹੋ ਗਈ ਹੈ। ਇਸ ਚੱਕਰਵਤੀ ਤੂਫ਼ਾਨ ਨਾਲ ਓਡੀਸ਼ਾ, ਪੱਛਮੀ ਬੰਗਾਲ, ਬਿਹਾਰ ਦਾ ਕੁਝ ਹਿੱਸਾ ਅਤੇ ਉਤਰ ਪੂਰਬੀ ਰਾਜਾਂ ਉਤੇ ਸਭ ਤੋਂ ਵੱਧ ਅਸਰ ਹੋਵੇਗਾ। ਨਾਲ ਹੀ ਬੰਗਲਾ ਦੇਸ਼ 'ਚ ਵੀ ਇਹ ਚੱਕਰਵਤੀ ਦੂਫ਼ਾਨ ਜਬਰਦਸਤ ਤਬਾਹੀ ਮਚਾ ਸਕਦਾ ਹੈ। ਇਸ ਦੌਰਾਨ 80 ਤੋਂ 85 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚਲਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਾਈਕਲੋਨ ਦੇ ਅਸਰ ਨਾਲ ਬਿਹਾਰ ਅਤੇ ਯੂਪੀ ਵਰਗੇ ਰਾਜਾਂ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। 8 ਸਾਲ ਬਾਅਦ ਇਹ ਪਹਿਲੀ ਵਾਰ ਹੈ।

HurricaneHurricane

ਜਦੋਂ ਭਾਰਤ ਦੇ ਪੂਰਬੀ ਅਤੇ ਪੱਛਮੀ ਸਮੁੰਦਰੀ ਤੱਟਾਂ ਉਤੇ ਇਕੋ ਸਮੇਂ ਅਲਰਟ ਜਾਰੀ ਕੀਤਾ ਗਿਆ ਹੈ।  ਇਹ ਵੀ ਪੜੋ: ਜਪਾਨ ਦਾ ਓਕੀਨੋਸ਼ੀਮਾ ਟਾਪੂ ਇੱਕ ਪ੍ਰਾਚੀਨ ਧਾਰਮਿਕ ਸਥਾਨ ਹੈ। ਜਿਥੇ ਔਰਤਾਂ ਦੇ 'ਆਉਣ ਚੇ ਪਾਬੰਦੀ ਹੈ। ਸੰਯੁਕਤ ਰਾਸ਼ਟਰ ਦੀ ਸੱਭਿਆਚਾਰਕ ਸੰਸਥਾ ਯੂਨੇਸਕੋ ਵੱਲੋਂ ਇਸ ਨੂੰ ਵਿਸ਼ਵ ਦੀ ਵਿਰਾਸਤੀ ਥਾਂ ਐਲਾਨਿਆ ਗਿਆ ਹੈ। ਓਕੀਨੋਸ਼ੀਮਾ, ਓਕਿਤਸੂ ਦੇ ਪਵਿੱਤਰ ਸਥਾਨ ਦਾ ਘਰ ਹੈ। ਇਸ ਨੂੰ 17ਵੀ ਸਦੀ ਵਿਚ ਮਲਾਹਾਂ ਦੀ ਸੁਰੱਖਿਆ ਲਈ ਅਰਦਾਸ ਕਰਨ ਲਈ ਬਣਾਇਆ ਗਿਆ ਸੀ। ਟਾਪੂ 'ਤੇ ਪੈਰ ਰੱਖਣ ਤੋਂ ਪਹਿਲਾਂ, ਆਦਮੀਆਂ ਨੂੰ ਅਪਣੇ ਕੱਪੜੇ ਲਾਹ ਕੇ ਅਤੇ ਸਰੀਰ ਨੂੰ ਸਾਫ਼ ਕਰਨ ਦੀ ਰਸਮ ਤੋਂ ਲੰਘਣਾ ਪੈਂਦਾ ਹੈ।

IlandIland

ਇਪ ਰਿਪੋਰਟਾਂ ਕਹਿੰਦੀਆਂ ਹਨ ਕਿ ਇਸ ਟਾਪੂ 'ਤੇ ਅਜਿਹੇ ਕਈਂ ਕਲਾ ਦੇ ਨਮੂਨੇ ਮਿਲੇ ਹਨ ਜਿਨ੍ਹਾਂ ਨੂੰ ਤੋਹਫ਼ਿਆਂ ਦੇ ਤੌਰ 'ਤੇ ਇੱਥੇ ਲਿਆਂਦਾ ਗਿਆ ਸੀ, ਇਨ੍ਹਾਂ ਵਿੱਚ ਕੋਰੀਆਈ ਪ੍ਰਾਇਦੀਪ ਤੋਂ ਆਈਆਂ ਸੋਨੇ ਦੀਆਂ ਅੰਗੂਠੀਆਂ ਸ਼ਾਮਲ ਹਨ। ਟਾਪੂ ਹੁਣ ਹਰ ਸਾਲ ਇਕ ਦਿਨ ਵਿਚ ਸੈਲਾਨੀਆਂ ਦਾ ਸਵਾਗਤ ਕਰਦਾ ਹੈ। ਉਹ ਦਿਨ ਹੁੰਦਾ ਹੈ 27 ਮਈ ਅਤੇ ਪ੍ਰਾਚੀਨ ਨਿਯਮਾਂ ਨੂੰ ਅਜੇ ਵੀ ਮੰਨਿਆ ਜਾਂਦਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement