ਹੁਣ ਤੁਹਾਡਾ Username ਤੇ Password ਹੋ ਰਿਹਾ ਹੈ ਚੋਰੀ!
Published : Dec 9, 2019, 4:55 pm IST
Updated : Dec 9, 2019, 4:55 pm IST
SHARE ARTICLE
Microsoft team found 44 million accounts is using hacked passwords and usernames
Microsoft team found 44 million accounts is using hacked passwords and usernames

PC Mag ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੀ ਥ੍ਰੇਟ ਰਿਸਰਚ...

ਨਵੀਂ ਦਿੱਲੀ: ਮਾਈਕ੍ਰੋਸਾਫਟ ਦੀ ਰਿਸਰਚ ਟੀਮ ਨੇ ਅਪਣੇ ਯੂਜ਼ਰਸ ਦੇ ਅਕਾਉਂਟ ਦੇ ਨਾਲ ਇਕ ਵੱਡੀ ਖਾਮੀ ਪਾਈ ਹੈ। ਕੰਪਨੀ ਨੇ ਅਪਣੇ ਡੇਟਾ ਅਨਾਲਿਸਿਸ ਦੌਰਾਨ ਪਾਇਆ ਕਿ 4 ਕਰੋੜ 40 ਲੱਖ ਮਾਈਕ੍ਰੋਸਾਫਟ ਅਕਾਉਂਟ ਯੂਜ਼ਰਸ ਹੈਕ ਹੋਏ ਯੂਜ਼ਰ ਨੇ ਅਤੇ ਪਾਸਵਰਡ ਦਾ ਇਸਤੇਮਾਲ ਕਰ ਰਹੇ ਹਨ।

PhotoPhotoPC Mag ਦੀ ਰਿਪੋਰਟ ਮੁਤਾਬਕ ਮਾਈਕ੍ਰੋਸਾਫਟ ਦੀ ਥ੍ਰੇਟ ਰਿਸਰਚ ਟੀਮ ਨੇ ਇਸ ਸਾਲ ਦੇ ਜਨਵਰੀ ਤੋਂ ਮਾਰਚ ਦੌਰਾਨ ਅਕਾਉਂਟ ਸਕੈਨ ਕੀਤੇ ਹਨ ਜਿਸ ਵਿਚ ਇਹ ਵੱਡੀ ਗੜਬੜੀ ਪਾਈ ਗਈ ਹੈ। ਰਿਪੋਰਟ ਮੁਤਾਬਕ ਜਦੋਂ 3 ਕਰੋੜ ਲੀਕ ਹੋਏ ਪਾਸਵਰਡ ਅਤੇ ਯੂਜ਼ਰਨੇਮ ਦੇ ਡੇਟਾਬੇਸ ਨੂੰ ਅਕਾਉਂਟ ਨਾਲ ਮਿਲਾਇਆ ਗਿਆ ਤਾਂ ਪਾਇਆ ਕਿ 4 ਕਰੋੜ ਤੋਂ ਜ਼ਿਆਦਾ ਲੋਕਾਂ ਦੇ ਅਕਾਉਂਟ ਇਸ ਨਾਲ ਮੈਚ ਹੋ ਰਹੇ ਹਨ।

PhotoPhotoਮਾਈਕ੍ਰੋਸਾਫਟ ਨੇ ਇਹਨਾਂ ਮੈਚ ਹੋਏ ਅਕਾਉਂਟਸ ਨੂੰ ਪਾਸਵਰਡ ਰਿਸੈਟ ਕਰਨ ਨੂੰ ਕਿਹਾ ਹੈ। ਅਜਿਹਾ ਇਸ ਲਈ ਕਿ ਇਹਨਾਂ ਯੂਜ਼ਰਸ ਨੇ ਜਿਹੜੇ ਪਾਸਵਰਡ ਜਾਂ ਯੂਜ਼ਰਨੇਮ ਦਾ ਇਸਤੇਮਾਲ ਕੀਤਾ ਹੈ ਉਹਨਾਂ ਨੂੰ ਹੈਕਰਸ ਪਹਿਲਾਂ ਹੀ ਕ੍ਰੈਕ ਕਰ ਚੁੱਕੇ ਹਨ ਅਤੇ ਅਜਿਹੇ ਵਿਚ ਇਹਨਾਂ ਅਕਾਉਂਟਸ ਨੂੰ ਖ਼ਤਰਾ ਹੋ ਸਕਦਾ ਹੈ।

PhotoPhotoਇਸ ਤੋਂ ਪਹਿਲਾਂ ਨੰਬਰ ਵਿਚ ਸਾਈਬਰ ਸਕਿਊਰਿਟੀ ਕੰਪਨੀ ਨੇ ਰਿਸਰਚ ਦੇ ਹਵਾਲੇ ਤੋਂ ਦਸਿਆ ਸੀ ਕਿ ਫਾਰਚਿਊਨ 500 ਕੰਪਨੀਆਂ ਨਾਲ ਜੁੜੇ ਕਰੀਬ 2.10 ਕਰੋੜ ਅਕਾਉਂਟ ਵਿਚੋਂ ਕਰੀਬ 1.6 ਕਰੋੜ ਖਾਤਿਆਂ ਤੇ ਪਿਛਲੇ ਇਕ ਸਾਲ ਦੌਰਾਨ ਚੋਰੀ ਦੀ ਕੋਸ਼ਿਸ਼ ਕੀਤੀ ਗਈ। ਇਸ ਰਿਸਰਚ ਫਰਮ ਨੇ ਇਹ ਵੀ ਪਾਇਆ ਕਿ ਇਹਨਾਂ 2.10 ਖਾਤਿਆਂ ਵਿਚ 49 ਲੱਖ ਅਕਾਉਂਟ ਦੇ ਪਾਸਵਰਡ ਯੂਨੀਕ ਸਨ ਯਾਨੀ ਇਸ ਨੂੰ ਤੋੜਨਾ ਅਸਾਨ ਨਹੀਂ ਸੀ।

PhotoPhoto ਦਸਿਆ ਗਿਆ ਕਿ ਇਸ ਵਿਚੋਂ 32 ਅਜਿਹੇ ਪਾਸਵਰਡ ਪਾਏ ਗਏ ਸਨ ਜੋ ਆਮ ਸਨ ਅਤੇ ਇਹਨਾਂ ਨੂੰ ਹੈਕ ਕਰਨਾ ਆਸਾਨ ਸੀ। ਇਹ ਅਜਿਹੇ ਪਾਸਵਰਡ ਹਨ ਜੋ ਜ਼ਿਆਦਾਤਰ ਹੈਕਰ ਦੀ ਲਿਸਟ ਵਿਚੋਂ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement