ਡਫਲੀ ਤੇ ਇਕਤਾਰੇ ਦੀ ਧੁਨ 'ਤੇ ਗਾ ਰਹੇ ਲੋਕ ਗਾਇਕਾਂ ਦੀ PM Modi ਨੇ ਸ਼ੇਅਰ ਕੀਤੀ ਵੀਡੀਓ
Published : Mar 10, 2021, 6:08 pm IST
Updated : Mar 10, 2021, 6:08 pm IST
SHARE ARTICLE
Pm Modi and  Lok Singer
Pm Modi and Lok Singer

ਡਫਲੀ ਤੇ ਇਕਤਾਰੇ ਦੀ ਧੁਨ ’ਤੇ ਦੋ ਲੋਕ ਗਾਇਕਾਂ ਨੇ ਗਾਇਆ ਗੀਤ, ਪੀਐਮ ਮੋਦੀ ਬੋਲੇ ‘ਬਹੁਤ ਵਧੀਆ’...

ਨਵੀਂ ਦਿੱਲੀ: ਸੋਸ਼ਲ ਮੀਡੀਆ ਉਤੇ ਅਕਸਰ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨਾਲ ਸਾਨੂੰ ਟੈਲੇਂਟ ਦੇ ਬਾਰੇ ‘ਚ ਪਤਾ ਲਗਦਾ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਇਨ੍ਹਾਂ ਦਿਨਾਂ ਵਿਚ ਵਾਇਰਲ ਹੋ ਰਿਹਾ ਹੈ। ਜਿਸਦੀ ਤਾਰੀਫ਼ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਫੇਸਬੁੱਕ ਪੇਜ਼ ਉਤੇ ਕੀਤੀ ਹੈ ਅਤੇ ਇਸ ਵੀਡੀਓ ਨੂੰ ਸ਼ੇਅਰ ਵੀ ਕੀਤਾ ਹੈ।

ਇਹ ਵੀਡੀਓ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਦੋ ਲੋਕ ਗਾਇਕਾਂ ਦੀ ਹੈ, ਜਿਨ੍ਹਾਂ ਵਿਚ ਦੋਨੋਂ ਭਗਵਾਨ ਸ਼ੰਕਰ ਉਤੇ ਆਧਾਰਿਤ ਲੋਕ ਗੀਤ ਗਾ ਰਹੇ ਹਨ। ਇਕ ਗਾਇਕ ਇਕਤਾਰਾ ਬਜਾ ਰਿਹਾ ਹੈ ਅਤੇ ਦੂਜਾ ਡਫਲੀ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਤੈਮੁਰ ਦਾ ਜੀਜਾ ਨਾਮ ਦੇ ਟਵੀਟਰ ਹੈਂਡਲ ਤੋਂ ਪੋਸਟ ਕੀਤੀ ਗਈ ਹੈ।

pm Modi PostPm Modi Post

ਜਿਸਨੂੰ ਪ੍ਰਧਾਨ ਮੰਤਰੀ ਮੋਦੀ ਨੇ ਰੀਟਵੀਟ ਕੀਤਾ ਹੈ। ਪੀਐਮ ਮੋਦੀ ਵੀਡੀਓ ਨੂੰ ਰੀਟਵੀਟ ਕਰਦੇ ਹੋਏ ਲਿਖਿਆ, “ਬਹੁਤ ਵਧੀਆ” ਉਥੇ ਹੀ ਹੁਣ ਇਸ ਵੀਡੀਓ ਵਿਚ ਨਜ਼ਰ ਆ ਰਹੇ ਦੋਨੋ ਲੋਕ ਗਾਇਕਾਂ ਦੀ ਲੋਕ ਜਮਕੇ ਤਾਰੀਫ਼ ਕਰ ਰਹੇ ਹਨ। ਤੁਸੀਂ ਖੁਦ ਵੀ ਵੀਡੀਓ ਨੂੰ ਦੇਖੋਗੇ ਤਾਂ ਤੁਸੀਂ ਵੀ ਇਨ੍ਹਾਂ ਲੋਕ ਗਾਇਕਾਂ ਦੇ ਸੁਰੀਲੇ ਅੰਦਾਜ਼ ਦੇ ਦੀਵਾਨੇ ਹੋ ਜਾਵੋਗੇ।

PM Narendra ModiPM Narendra Modi

ਸੋਸ਼ਲ ਮੀਡੀਆ ਉਤੇ ਲੋਕ ਇਸ ਵੀਡੀਓ ਨੂੰ ਵਾਰ-ਵਾਰ ਦੇਖ ਰਹੇ ਹਨ। ਇਕ ਦੂਜੇ ਨੂੰ ਸ਼ੇਅਰ ਵੀ ਕਰ ਰਹੇ ਹਨ। ਨਾਲ ਹੀ ਲੋਕ ਕੁਮੈਂਟ ਵਿਚ ਇਨ੍ਹਾਂ ਲੋਕ ਗਾਇਕਾਂ ਦੀ ਜਮਕੇ ਤਾਰੀਫ਼ ਵੀ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement