ਮੰਦੀ ਦੀ ਚਪੇਟ ਤੋਂ ਨਹੀਂ ਬਚ ਸਕਿਆ ਜਵੈਲਰੀ ਸੈਕਟਰ! 
Published : Sep 10, 2019, 12:11 pm IST
Updated : Sep 10, 2019, 12:12 pm IST
SHARE ARTICLE
Jewellery industry now hit by recession 55 thousand people
Jewellery industry now hit by recession 55 thousand people

ਖ਼ਤਰੇ ਵਿਚ ਹਜ਼ਾਰਾਂ ਨੌਕਰੀਆਂ!

ਨਵੀਂ ਦਿੱਲੀ: ਅਖਿਲ ਭਾਰਤੀ ਰਤਨ ਅਤੇ ਜਵੈਲਰੀ ਡੋਮੈਸਟਿਕ ਕਾਉਂਸਲ ਨੇ ਦਸਿਆ ਕਿ ਦੇਸ਼ ਦਾ ਜਵੈਲਰੀ ਉਦਯੋਗ ਵੀ ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ। ਲੋਕ ਗਹਿਣਿਆਂ ਦੀ ਖਰੀਦਦਾਰੀ ਘਟ ਕਰ ਰਹੇ ਹਨ ਜਿਸ ਦਾ ਸਿੱਧਾ ਅਸਰ ਲੋਕਾਂ ਦੀਆਂ ਨੌਕਰੀਆਂ ਤੇ ਪੈਂਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਹੁਨਰਮੰਦ ਕਾਰੀਗਰਾਂ ਦੇ ਸਾਹਮਣੇ ਰੁਜ਼ਗਾਰ ਦਾ ਸੰਕਟ ਪੈਦਾ ਹੋ ਸਕਦਾ ਹੈ।

Gold PriceGold 

ਜਵੈਲਰੀ ਸੈਕਟਰ ਨੂੰ ਮੰਦੀ ਦੇ ਦੌਰ ਵਿਚ ਫਸਣ ਤੋਂ ਬਚਣ ਲਈ ਕਾਉਂਸਲ ਨੇ ਮੰਗ ਕੀਤੀ ਹੈ ਕਿ ਆਯਾਤ ਸੋਨੇ ਤੇ ਸੀਮਾ ਹੁਨਰਮੰਦ ਦੀ ਦਰਾਂ ਘਟ ਕੀਤੀਆਂ ਜਾਣ ਅਤੇ ਗਹਿਣਿਆਂ ਤੇ ਜੀਐਸਟੀ ਦੀ ਦਰ ਘਟਾਈ ਜਾਵੇ। ਦਸ ਦਈਏ ਕਿ ਆਮ ਬਜਟ 2019-20 ਵਿਚ ਆਯਾਤ ਕੀਤੇ ਸੋਨੇ ਤੇ ਸੀਮਾ ਸ਼ੁਲਕ 10 ਫ਼ੀ ਸਦੀ ਤੋਂ ਵਧ ਕੇ 12.5 ਫ਼ੀ ਸਦੀ ਕੀਤਾ ਗਿਆ ਸੀ। ਉੱਥੇ ਹੀ ਗਹਿਣਿਆਂ ਤੇ ਮਾਲ ਅਤੇ ਸੇਵਾ ਕਰ ਦੀ ਦਰ 3 ਫ਼ੀ ਸਦੀ ਤੈਅ ਕੀਤੀ ਗਈ ਹੈ।

Gold price down by rs 80 and silver price rs 335 lowGold 

ਪਿਛਲਾ ਮੁੱਲ ਕਰ ਵਿਚ ਇਹ ਇਕ ਫ਼ੀ ਸਦੀ ਸੀ। ਅਖਿਲ ਭਾਰਤੀ ਰਤਨ ਅਤੇ ਜਵੈਲਰੀ ਡੋਮੈਸਟਿਕ ਕਾਉਂਸਲ ਦੇ ਵਾਇਸ ਚੇਅਰਮੈਨ ਸ਼ੰਕਰ ਸੇਨ ਨੇ ਕਿਹਾ ਕਿ ਮੰਗ ਘਟ ਹੋਣ ਕਾਰਨ ਗਹਿਣਾ ਉਦਯੋਗ ਵੀ ਮੰਦੀ ਦੇ ਦੌਰ ਚੋਂ ਲੰਘ ਰਿਹਾ ਹੈ। ਇਸ ਨਾਲ ਹਜ਼ਾਰਾਂ ਹੁਨਰਮੰਦ ਕਾਰੀਗਰਾਂ ਦਾ ਰੁਜ਼ਗਾਰ ਖਤਮ ਹੋਣ ਦਾ ਡਰ ਪੈਦਾ ਹੋ ਗਿਆ ਹੈ।

ਜੀਜੇਸੀ ਨੇ ਮੰਗ ਕੀਤੀ ਹੈ ਕਿ ਇਸਕ ਸੈਕਟਰ ਦੀਆਂ 55 ਲੱਖ ਨੌਕਰੀਆਂ ਨੂੰ ਬਚਾਉਣ ਲਈ ਸਰਕਾਰ ਗੋਲਡ ਪਾਲਿਸੀ ਵਿਚ ਵੱਡੇ ਬਦਲਾਅ ਕਰੇ। ਸੇਨ ਨੇ ਕਿਹਾ ਕਿ ਸਰਕਾਰ ਨੂੰ ਪੈਨ ਕਾਰਡ ਤੇ ਖਰੀਦਦਾਰੀ ਦੀ ਸੀਮਾ ਨੂੰ 2 ਲੱਖ ਤੋਂ ਵਧਾ ਕੇ 5 ਲੱਖ ਕਰ ਦੇਣੀ ਚਾਹੀਦੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement