UGC-NET ਪ੍ਰੀਖਿਆ ਹੋਈ ਮੁਲਤਵੀ, ਫਿਲਹਾਲ ਨਵੀਂ ਤਰੀਕ ਦਾ ਨਹੀਂ ਕੀਤਾ ਗਿਆ ਐਲਾਨ
Published : Oct 10, 2021, 8:44 pm IST
Updated : Oct 10, 2021, 8:44 pm IST
SHARE ARTICLE
UGC-NET Exam postponed
UGC-NET Exam postponed

ਪਹਿਲਾਂ ਇਹ ਪ੍ਰੀਖਿਆ ਦੋ ਪੜਾਵਾਂ ਵਿਚ 6 ਤੋਂ 8 ਅਤੇ 17 ਤੋਂ 19 ਅਕਤੂਬਰ ਤੱਕ ਹੋਣੀ ਸੀ।

 

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ 17 ਤੋਂ 25 ਅਕਤੂਬਰ ਤੱਕ ਹੋਣ ਵਾਲੀ ਯੂਜੀਸੀ ਨੈੱਟ (UGC-NET Exam postponed) ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ ਅਤੇ ਨਵੀਂ ਤਰੀਕ ਅਜੇ ਜਾਰੀ ਨਹੀਂ ਕੀਤੀ ਹੈ। ਪਹਿਲਾਂ ਇਹ ਪ੍ਰੀਖਿਆ ਦੋ ਪੜਾਵਾਂ ਵਿਚ 6 ਤੋਂ 8 ਅਤੇ 17 ਤੋਂ 19 ਅਕਤੂਬਰ ਤੱਕ ਹੋਣੀ ਸੀ। ਇਸ ਤੋਂ ਬਾਅਦ, ਤਰੀਕ ਵਧਾ ਕੇ, NTA ਨੇ ਇਸ ਨੂੰ 17 ਤੋਂ 25 ਅਕਤੂਬਰ ਤੱਕ ਇੱਕ ਪੜਾਅ ਵਿਚ ਕਰਨ ਦਾ ਫੈਸਲਾ ਕੀਤਾ ਸੀ।

ਹੋਰ ਪੜ੍ਹੋ: ਟ੍ਰਾਂਸਪੋਰਟ ਵਿਭਾਗ ਦੀ ਨਿੱਜੀ ਕੰਪਨੀਆਂ 'ਤੇ ਵੱਡੀ ਕਾਰਵਾਈ, 25 ਬੱਸਾਂ ਨੂੰ ਕੀਤਾ ਜ਼ਬਤ

UGC-NET Exam PostponedUGC-NET Exam Postponed

ਹੁਣ ਇੱਕ ਵਾਰ ਫਿਰ NTA ਨੇ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਪਰ ਪ੍ਰੀਖਿਆ ਦੀ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। UGC ਨੇ ਕਿਹਾ ਕਿ 17 ਤੋਂ 25 ਅਕਤੂਬਰ ਤੱਕ ਕਈ ਹੋਰ ਪ੍ਰੀਖਿਆਵਾਂ ਵੀ ਹੋਣ ਜਾ ਰਹੀਆਂ ਸਨ। ਅਜਿਹੀ ਸਥਿਤੀ ਵਿਚ, ਉਮੀਦਵਾਰਾਂ ਨੇ ਪ੍ਰੀਖਿਆ ਨੂੰ ਅੱਗੇ ਵਧਾਉਣ ਦੀ ਮੰਗ ਕੀਤੀ ਸੀ। ਜਿਸ ਦੇ ਬਾਅਦ ਇਹ ਫੈਸਲਾ ਵਿਦਿਆਰਥੀਆਂ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਗਿਆ ਹੈ।

ਹੋਰ ਪੜ੍ਹੋ: ਬਰਨਾਲਾ ਰੈਲੀ 'ਚ ਪਹੁੰਚੀਆਂ ਬੀਬੀਆਂ ਨੇ ਸਰਕਾਰ ਨੂੰ ਸੁਣਾਈਆਂ ਖ਼ਰੀਆਂ-ਖ਼ਰੀਆਂ

UGC-NET Exam PostponedUGC-NET Exam Postponed

ਹੋਰ ਪੜ੍ਹੋ: ‘ਆਪ’ ਨੇ ਜੰਮੂ ਕਸ਼ਮੀਰ 'ਚ ਘੱਟ ਗਿਣਤੀ ਭਾਈਚਾਰੇ ’ਤੇ ਹਮਲਿਆਂ ਖ਼ਿਲਾਫ਼ ਪੰਜਾਬ ’ਚ ਕੱਢਿਆ ਮੋਮਬੱਤੀ ਮਾਰਚ

ਇਸ ਤੋਂ ਪਹਿਲਾਂ ਪ੍ਰੀਖਿਆ ਦੀ ਤਰੀਕ ਪਹਿਲਾਂ ਵੀ 2 ਵਾਰ ਵਧਾਈ ਜਾ ਚੁੱਕੀ ਹੈ, ਜੋ ਹੁਣ ਦੀਵਾਲੀ (Diwali) ਤੋਂ ਬਾਅਦ ਹੀ ਲਈ ਜਾਵੇਗੀ। ਇਸ ਵਾਰ UGC-NET ਦਸੰਬਰ 2020 ਅਤੇ ਜੂਨ 2021 ਦੇ ਆਰਡਰ ਦੀ ਪ੍ਰੀਖਿਆ ਇਕੋ ਸਮੇਂ ਕਰ ਰਿਹਾ ਹੈ। ਇਸ ਤੋਂ ਪਹਿਲਾਂ ਦਸੰਬਰ 2020 ਦੇ ਆਦੇਸ਼ ਦੀ ਪ੍ਰੀਖਿਆ ਮਈ 2020 ਵਿਚ ਹੋਣੀ ਸੀ, ਪਰ ਕੋਰੋਨਾ (Coronavirus) ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement