
ਇਹ ਕੰਪਲੈਕਸ ਵਿਦਿਆਰਥੀਆਂ ਨੂੰ ਵਾਜਬ ਦਰਾਂ ਤੇ ਸਿਖਲਾਈ, ਬੋਰਡਿੰਗ, ਰਿਹਾਇਸ਼ ਸਹੂਲਤਾਂ ਪ੍ਰਦਾਨ ਕਰੇਗਾ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ ਵਿੱਚ ਸਰਦਾਰਧਾਮ ਭਵਨ ਦਾ ਉਦਘਾਟਨ (PM Modi inaugurates Sardardham Bhawan) ਕੀਤਾ। ਇਹ ਇਮਾਰਤ ਬਿਹਤਰ ਨੌਕਰੀਆਂ ਦੀ ਇੱਛਾ ਰੱਖਣ ਵਾਲੇ ਪੇਂਡੂ ਖੇਤਰਾਂ ਦੀਆਂ ਲੜਕੀਆਂ ਅਤੇ ਮੁੰਡਿਆਂ ਨੂੰ ਹੋਸਟਲ ਦੀਆਂ ਸਹੂਲਤਾਂ ਪ੍ਰਦਾਨ ਕਰਵਾਵੇਗਾ। ਪਾਟੀਦਾਰ ਸਮਾਜ ਦੁਆਰਾ ਬਣਾਇਆ ਗਿਆ ਇਹ ਕੰਪਲੈਕਸ ਵਿਦਿਆਰਥੀਆਂ ਨੂੰ ਵਾਜਬ ਦਰਾਂ ਤੇ ਸਿਖਲਾਈ, ਬੋਰਡਿੰਗ, ਰਿਹਾਇਸ਼ ਸਹੂਲਤਾਂ ਪ੍ਰਦਾਨ (PM Modi inaugurates Sardardham Bhawan) ਕਰੇਗਾ।
ਇਹ ਵੀ ਪੜ੍ਹੋ: ਸੜਕ ਕਿਨਾਰੇ ਮਿਲਿਆ ਨਵਜੰਮਿਆ ਬੱਚਾ, ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
PM Modi inaugurates Sardardham Bhavan in Gujarat's Ahmedabad
— ANI Digital (@ani_digital) September 11, 2021
Read @ANI Story | https://t.co/QiLbFuyOhf#SardardhamBhavan pic.twitter.com/LLyBl3uiGN
ਲਾਂਚ ਪ੍ਰੋਗਰਾਮ ਵਿੱਚ ਪੀਐਮ ਮੋਦੀ ਨੇ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ ਦਾ ਵੀ ਜ਼ਿਕਰ (PM Modi inaugurates Sardardham Bhawan) ਕੀਤਾ। ਸਰਦਾਰਧਾਮ ਭਵਨ ਦਾ ਉਦਘਾਟਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ, "ਕਿਸੇ ਵੀ ਸ਼ੁਭ ਕੰਮ ਤੋਂ ਪਹਿਲਾਂ ਸਾਡੇ ਗਣੇਸ਼ ਦੀ ਪੂਜਾ ਕਰਨ ਦੀ ਪਰੰਪਰਾ ਹੈ ਅਤੇ ਖੁਸ਼ਕਿਸਮਤੀ ਨਾਲ ਸਰਦਾਰਧਾਮ ਭਵਨ ਦੀ ਸ਼ੁਰੂਆਤ ਵੀ ਗਣੇਸ਼ ਦੀ ਪੂਜਾ ਦੇ ਪਵਿੱਤਰ ਤਿਉਹਾਰ ਦੇ ਮੌਕੇ 'ਤੇ ਹੋ ਰਹੀ ਹੈ।"
September 11 is also important because Swami Vivekananda in 1893 delivered a speech in Chicago teaching the world about our humanitarian values: PM Modi pic.twitter.com/DAg0RLat24
— ANI (@ANI) September 11, 2021
ਪੀਐਮ ਮੋਦੀ ਨੇ ਸ਼ਿਕਾਗੋ ਵਿੱਚ ਸਵਾਮੀ ਵਿਵੇਕਾਨੰਦ ਦੇ ਭਾਸ਼ਣ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਦੇ ਦਿਨ 1893 ਵਿੱਚ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਸਦ ਦਾ ਆਯੋਜਨ ਕੀਤਾ ਗਿਆ ਸੀ। ਇਸ ਦਿਨ, ਸਵਾਮੀ ਵਿਵੇਕਾਨੰਦ ਵਿਸ਼ਵ ਮੰਚ 'ਤੇ ਖੜ੍ਹੇ ਹੋ ਕੇ ਵਿਸ਼ਵ ਨੂੰ ਭਾਰਤ ਦੀਆਂ ਮਨੁੱਖੀ(PM Modi inaugurates Sardardham Bhawan) ਕਦਰਾਂ -ਕੀਮਤਾਂ ਤੋਂ ਜਾਣੂ ਕਰਵਾਇਆ।
ਹੋਰ ਵੀ ਪੜ੍ਹੋ: ਦਿੱਲੀ-ਐਨਸੀਆਰ ਵਿੱਚ ਭਾਰੀ ਮੀਂਹ, ਕਈ ਇਲਾਕਿਆਂ ਵਿੱਚ ਭਰਿਆ ਪਾਣੀ |