CDS ਰਾਵਤ ਦੀਆਂ ਧੀਆਂ ਨੇ ਮਾਤਾ-ਪਿਤਾ ਨੂੰ ਦਿੱਤੀ ਵਿਦਾਈ, ਹਰਿਦੁਆਰ 'ਚਸ ਅਸਥੀਆਂ ਕੀਤੀਆਂ ਵਿਸਰਜਿਤ 
Published : Dec 11, 2021, 3:16 pm IST
Updated : Dec 11, 2021, 3:16 pm IST
SHARE ARTICLE
 CDS General Bipin Rawat's daughters immerse ashes of parents in Ganga in Haridwar
CDS General Bipin Rawat's daughters immerse ashes of parents in Ganga in Haridwar

ਜਨਰਲ ਬਿਪਿਨ ਰਾਵਤ ਆਪਣੀ ਪਤਨੀ ਸਮੇਤ ਵੀਰਵਾਰ ਨੂੰ ਇਕ ਜ਼ਹਾਜ਼ ਹਾਦਸੇ ਦੌਰਾਨ ਸ਼ਹੀਦ ਹੋ ਗਏ ਸਨ

 

ਨਵੀਂ ਦਿੱਲੀ - ਸੀਡੀਐਸ ਜਨਰਲ ਬਿਪਿਨ ਰਾਵਤ ਅਤੇ ਮਧੁਲਿਕਾ ਰਾਵਤ ਦੀਆਂ ਬੇਟੀਆਂ ਕ੍ਰਿਤਿਕਾ ਅਤੇ ਤਾਰਿਣੀ ਨੇ ਅੱਜ ਹਰਿਦੁਆਰ ਵਿਚ ਗੰਗਾ ਨਦੀ ਵਿਚ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਨੂੰ ਵਿਸਰਜਿਤ ਕੀਤਾ। ਦੋਵੇਂ ਧੀਆਂ ਨੇ ਅੱਜ ਸਵੇਰੇ ਦਿੱਲੀ ਛਾਉਣੀ ਦੇ ਬੇਰਾਰ ਸਕੁਏਅਰ ਸ਼ਮਸ਼ਾਨਘਾਟ ਤੋਂ ਆਪਣੇ ਮਾਤਾ-ਪਿਤਾ ਦੀਆਂ ਅਸਥੀਆਂ ਇਕੱਠੀਆਂ ਕੀਤੀਆਂ।

 CDS General Bipin Rawat's daughters immerse ashes of parents in Ganga in HaridwarCDS General Bipin Rawat's daughters immerse ashes of parents in Ganga in Haridwar

ਸੀਡੀਐਸ ਰਾਵਤ ਅਤੇ ਮਧੁਲਿਕਾ ਦੀਆਂ ਅਸਥੀਆਂ ਨੂੰ ਇੱਕ ਫੁੱਲਦਾਨ ਵਿਚ ਰੱਖਿਆ ਗਿਆ ਸੀ ਅਤੇ ਲਾਲ ਕੱਪੜੇ ਨਾਲ ਬੰਨ੍ਹਿਆ ਗਿਆ ਸੀ। ਧੀਆਂ ਨੇ ਨਮ ਅੱਖਾਂ ਨਾਲ ਮਾਪਿਆਂ ਦੀਆਂ ਅਸਥੀਆਂ ਨੂੰ ਮੱਥਾ ਟੇਕਿਆ। ਇਸ ਤੋਂ ਬਾਅਦ ਉਹ ਅਸਥੀਆਂ ਲੈ ਕੇ ਹਰਿਦੁਆਰ ਲਈ ਰਵਾਨਾ ਹੋ ਗਈਆਏ ਤੇ ਹਰਿਦੁਆਰ ਦੀ ਗੰਗਾ ਨਦੀ ਵਿਚ ਅਸਥੀਆਂ ਵਿਸਰਨ ਕੀਤੀਆਂ। 

 CDS General Bipin Rawat's daughters immerse ashes of parents in Ganga in HaridwarCDS General Bipin Rawat's daughters immerse ashes of parents in Ganga in Haridwar

ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਆਪਣੀ ਪਤਨੀ ਸਮੇਤ ਵੀਰਵਾਰ ਨੂੰ ਇਕ ਜ਼ਹਾਜ਼ ਹਾਦਸੇ ਦੌਰਾਨ ਸ਼ਹੀਦ ਹੋ ਗਏ ਸਨ। ਸਰਕਾਰੀ ਸਨਮਾਨਾਂ ਦੇ ਨਾਲ, ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਨੂੰ ਦਿੱਲੀ ਛਾਉਣੀ ਵਿਚ ਸ਼ਾਮ 4:56 ਵਜੇ ਦੋਵਾਂ ਧੀਆਂ ਵੱਲੋਂ ਸਸਕਾਰ ਕੀਤਾ ਗਿਆ ਸੀ ਤੇ ਅੱਜ ਉਹਨਾਂ ਦੀਆਂ ਅਸਥੀਆਂ ਗੰਗਾ ਨਦੀ ਵਿਚ ਵਿਸਰਜਿਤ ਕੀਤੀਆਂ ਗਈਆਂ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement