'ਅੱਜ ਕੱਢ ਕੇ ਦਿੱਲੀ ਦਾ ਖਿਆਲ ਚੱਲੇ ਹਾਂ, ਵਿਆਹ ਕੇ ਬਰਾਤ ਅਸੀਂ ਮੁੜ ਪੰਜਾਬ ਚੱਲੇ ਹਾਂ'
Published : Dec 11, 2021, 4:31 pm IST
Updated : Dec 11, 2021, 4:32 pm IST
SHARE ARTICLE
Farmers Victory
Farmers Victory

ਕਿਸਾਨਾਂ ਨੇ 381 ਦਿਨ ਸੜਕਾਂ 'ਤੇ ਕੱਟੇ ਹਨ ਪਰ ਉਹਨਾਂ ਦੇ ਚਿਹਰੇ 'ਤੇ ਇਕ ਦਿਨ ਵੀ ਮਾਯੂਸੀ ਨਹੀਂ ਛਾਈ ਸੀ

 

ਨਵੀਂ ਦਿੱਲੀ (ਸੁਰਖ਼ਾਬ ਚੰਨ) - ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ਼ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ 'ਤੇ 381 ਦਿਨਾਂ ਦਾ ਲੰਮਾ ਸੰਘਰਸ਼ ਕੀਤਾ ਤੇ ਅੱਜ 11 ਦਸੰਬਰ 2021 ਦੇ ਦਿਨ ਕਿਸਾਨਾਂ ਦੀ ਹੋਈ ਜਿੱਤ ਤੋਂ ਬਾਅਦ ਕਿਸਾਨ ਅੱਜ ਘਰ ਵਾਪਸੀ ਕਰ ਰਹੇ ਹਨ। ਅੱਜ ਸਾਰੇ ਕਿਸਾਨ ਨੱਚਦੇ ਟੱਪਦੇ ਪੰਜਾਬ ਲਈ ਰਵਾਨਾ ਹੋ ਗਏ ਹਨ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸੇ ਤਰ੍ਹਾਂ ਹੀ ਨੱਚਦੇ ਟੱਪਦੇ ਘਰਾਂ ਨੂੰ ਵਾਪਸੀ ਕਰਨਗੇ ਤੇ ਉਹਨਾਂ ਨੂੰ ਅੱਜ ਕਿਸੇ ਵਿਆਹ ਦੇ ਦਿਨ ਨਾਲੋਂ ਵੀ ਵੱਧ ਖੁਸ਼ੀ ਹੈ। ਕਿਸਾਨਾਂ ਨੇ ਦੋ ਦਿਨ ਪਹਿਲਾਂ ਹੀ ਸਮਾਨ ਸਮੇਟਨਾ ਸ਼ੁਰੂ ਕਰ ਦਿੱਤਾ ਸੀ ਤੇ ਅੱਜ ਕਿਸਾਨ ਜ਼ੋਰਾਂ-ਸ਼ੋਰਾਂ ਨਾਲ ਅਪਣਾ ਫਤਿਹ ਮਾਰਚ ਕੱਢ ਰਹੇ ਹਨ ਤੇ ਖੁਸ਼ੀ-ਖੁਸ਼ੀ ਘਰ ਜਾ ਰਹੇ ਹਨ।  

Dr Satnam Ajnala

Dr Satnam Ajnala

ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਨੇ 381 ਦਿਨ ਸੜਕਾਂ 'ਤੇ ਕੱਟੇ ਹਨ ਪਰ ਉਹਨਾਂ ਦੇ ਚਿਹਰੇ 'ਤੇ ਇਕ ਦਿਨ ਵੀ ਮਾਯੂਸੀ ਨਹੀਂ ਛਾਈ ਸੀ ਤੇ ਅੱਜ ਉਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਹੈ, ਕਿਸਾਨਾਂ ਤੋਂ ਚਾਅ ਝੱਲਿਆ ਨਹੀਂ ਜਾ ਰਿਹਾ। ਇਕ ਕਿਸਾਨ ਨੇ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ 32ਆਂ ਨੇ ਆਖਿਆ ਸੀ ਕਿ ਸਬਰ ਦੇ ਨਾਲ ਰਹਿਣਾ ਇਸੇ ਕਰ ਕੇ ਸਬਰ ਦੇ ਨਾਲ ਚੱਲੇ ਆ ਇਕ ਇਕ ਯਾਦ ਸੀ ਕਿ ਦਿੱਲੀ ਦਾ ਇਕ ਨਸ਼ੇੜੀ ਸਾਰਾ ਪੰਜਾਬ ਹੋ ਗਿਆ ਦਿੱਲੀ ਦਾ ਇਕ-ਇਕ ਕੱਢ ਕੇ ਖਿਆਲ ਚੱਲੇ ਆ ਅੱਜ ਜਿੱਤ ਕੇ ਲਲਕਾਰਿਆਂ ਦੇ ਨਾਲ ਚੱਲੇ ਆ।  ਇਸ ਦੇ ਨਾਲ ਹੀ ਡਾ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕਿਸਾਨਾਂ ਦੀ ਇਹ ਇਤਿਹਾਸਕ ਫਤਿਹ ਹੈ, ਯਾਦਗਾਰ ਫਤਿਹ ਹੈ ਤੇ ਲੋਕਤੰਤਰ ਦੀ ਫਤਿਹ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement