ਰਾਫੇਲ 'ਤੇ CAG ਦੀ ਰਿਪੋਰਟ 'ਤੇ ਝੂਠ ਦਾ ਹੋਇਆ ਪਰਦਾਫਾਸ਼: ਅਰੁਣ ਜੇਟਲੀ
Published : Feb 13, 2019, 12:56 pm IST
Updated : Feb 13, 2019, 12:56 pm IST
SHARE ARTICLE
 Arun Jaitley
Arun Jaitley

ਸੰਸਦ 'ਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ 'ਚ ਪੂੰਜੀ ਪ੍ਰਾਪਤੀ 'ਤੇ CAG ਦੀ ਰਿਪੋਰਟ ਰਾਜ ਸਭਾ 'ਚ ਪੇਸ਼ ਕੀਤੀ ਗਈ ,ਇਸ 'ਚ ਰਾਫੇਲ ਸੌਦੇ ਦਾ ਵੇਰਵਾ ਵੀ ਸ਼ਾਮਿਲ ਹੈ। ਇਸ ...

ਨਵੀਂ ਦਿੱਲੀ: ਸੰਸਦ 'ਚ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ 'ਚ ਪੂੰਜੀ ਪ੍ਰਾਪਤੀ 'ਤੇ CAG ਦੀ ਰਿਪੋਰਟ ਰਾਜ ਸਭਾ 'ਚ ਪੇਸ਼ ਕੀਤੀ ਗਈ ,ਇਸ 'ਚ ਰਾਫੇਲ ਸੌਦੇ ਦਾ ਵੇਰਵਾ ਵੀ ਸ਼ਾਮਿਲ ਹੈ। ਇਸ ਨੂੰ ਲੈ ਕੇ ਲੋਕਸਭਾ 'ਚ ਸਦਨ 'ਚ ਸਰਕਾਰ ਅਤੇ ਵਿਰੋਧੀ ਪੱਖ 'ਚ ਹੰਗਾਮੇ ਦੇ ਲੱਛਣ ਹਨ। ਉਥੇ ਹੀ, ਸੰਸਦ 'ਚ ਕੇਂਦਰੀ ਕਾਨੂਨ ਮੰਤਰੀ ਰਵੀਸ਼ੰਕਰ ਪ੍ਰਸਾਦ ਅੱਜ ਰਾਜ ਸਭਾ 'ਚ ਤਿੰਨ ਤਲਾਕ ਬਿਲ ਪੇਸ਼ ਕਰਨਗੇ।

parliamentParliament

ਤਿੰਨ ਤਲਾਕ ਬਿਲ ਪਹਿਲਾਂ ਹੀ ਲੋਕਸਭਾ ਤੋਂ ਪਾਰਿਤ ਹੋ ਚੁੱਕਿਆ ਹੈ ਅਤੇ ਹੁਣ ਇਹ ਰਾਜ ਸਭਾ 'ਚ ਪੇਸ਼ ਕੀਤਾ ਜਾਵੇਗਾ। ਸ਼ੱਕ ਹੈ ਕਿ ਵਿਰੋਧੀ ਪੱਖ ਰਾਜ ਸਭਾ 'ਚ ਇਸ ਬਿੱਲ 'ਤੇ ਹੰਗਾਮਾ ਕਰ ਸਕਦਾ ਹੈ। ਅੱਜ ਬਜਟ ਸਤਰ ਦਾ ਆਖਰੀ ਦਿਨ ਹੈ ਅਤੇ ਅਜਿਹੇ 'ਚ ਸਰਕਾਰ ਲਈ ਇਸ ਨੂੰ ਪਾਸ ਕਰਨਾ ਮੁਸ਼ਕਲ ਚੁਣੋਤੀ ਹੋਵੇਗੀ। ਕੈਗ ਦੀ ਰਾਫੇਲ ਜਹਾਜ਼ ਸੌਦੇ ਨਾਲ ਜੁਡ਼ੀ ਲੰਮੇ ਸਮੇਂ ਲਟਕਦੀ ਆ ਰਹੀ ਰਿਪੋਰਟ ਬੁੱਧਵਾਰ ਨੂੰ ਰਾਜ ਸਭਾ 'ਚ ਪੇਸ਼ ਹੋ ਗਈ।

 Arun JaitleyArun Jaitley

ਗੱਲ ਬਾਤ  'ਚ ਕਿਹਾ ਗਿਆ ਹੈ ਕਿ ਨਵੇਂ ਸੌਦੇ ਤੋਂ 2.86 ਫ਼ੀ ਸਦੀ ਦੀ ਬਚਤ ਹੋਈ ਹੈ। ਹਾਲਾਂਕਿ, ਜਹਾਜ਼ ਦੀ ਕੀਮਤ ਨਹੀਂ ਦੱਸੀ ਗਈ ਹੈ। ਰਾਜ ਸਭਾ 'ਚ ਪੇਸ਼ ਹੋਈ CAG ਰਿਪੋਰਟ ਦੇ ਅਨੁਸਾਰ,126 ਜਹਾਜ਼ ਦੇ ਸੌਦੇ ਦੇ ਮੁਕਾਬਲੇ 36 ਰਾਫੇਲ ਜਹਾਜ਼ ਦੇ ਸੌਦੇ 'ਚ ਭਾਰਤ ਨੇ  17.08 %  ਦੀ ਰਕਮ ਬਚਾਈ ਹੈ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM

Majithia Case 'ਚ ਵੱਡਾ Update, ਪੂਰੀ ਰਾਤ Vigilance ਕਰੇਗੀ Interrogate 540 Cr ਜਾਇਦਾਦ ਦੇ ਖੁੱਲ੍ਹਣਗੇ ਭੇਤ?

25 Jun 2025 8:59 PM

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM
Advertisement