ਰਾਜਸਥਾਨ ਵਿਧਾਨਸਭਾ 'ਚ ਗੁੱਜਰ ਰਾਖਵਾਂਕਰਨ ਬਿੱਲ ਪਾਸ, ਮਿਲੇਗਾ 5 ਫੀਸਦੀ ਕੋਟਾ
Published : Feb 13, 2019, 4:50 pm IST
Updated : Feb 13, 2019, 4:50 pm IST
SHARE ARTICLE
Gujjar community
Gujjar community

ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਗੁੱਜਰ ਰਾਖਵਾਂਕਰਨ ਬਿਲ ਰਾਜਸਥਾਨ ਵਿਧਾਨਸਭਾ 'ਚ ਪਾਰਿਤ ਕਰ ਦਿਤਾ ਹੈ।  ਇਸ ਬਿਲ ਦੇ ਪਾਸ ਹੋਣ ਨਾਲ ਹੁਣ ਗੁੱਜਰ...

ਜੈਪੁਰ: ਰਾਜਸਥਾਨ ਦੀ ਅਸ਼ੋਕ ਗਹਿਲੋਤ ਸਰਕਾਰ ਨੇ ਗੁੱਜਰ ਰਾਖਵਾਂਕਰਨ ਬਿਲ ਰਾਜਸਥਾਨ ਵਿਧਾਨਸਭਾ 'ਚ ਪਾਰਿਤ ਕਰ ਦਿਤਾ ਹੈ।  ਇਸ ਬਿਲ ਦੇ ਪਾਸ ਹੋਣ ਨਾਲ ਹੁਣ ਗੁੱਜਰ ਭਾਈਚਾਰੇ ਨੂੰ 5 ਫ਼ੀ ਸਦੀ ਆਰਕਸ਼ਣ ਮਿਲੇਗਾ। ਦੱਸ ਦਈਏ ਕਿ ਬਿਤੇ ਕੁੱਝ ਸਮੇਂ ਤੋਂ ਗੁੱਜਰ ਭਾਈਚਾਰੇ ਦੇ ਲੋਕ ਅੰਦੋਲਨ ਕਰ ਰਹੇ ਸਨ, ਜਿਸ ਕਾਰਨ ਰੇਲ ਆਵਾਜਾਈ ਤੋਂ ਲੈ ਕੇ ਸੜਕ ਆਵਾਜਾਈ ਦੀਆਂ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਸਨ।

Gujjar communityGujjar community

ਇਸ ਤੋਂ ਪਹਿਲਾਂ ਹੀ ਅਜਿਹੇ ਸੰਕੇਤ ਮਿਲ ਰਹੇ ਸਨ ਕਿ ਗੁਰਜਰਾਂ ਨੂੰ ਇਕ ਵਾਰ ਫਿਰ ਪੰਜ ਫੀ ਸਦੀ ਆਰਕਸ਼ਣ ਦੇ ਕੇ ਗੁੱਜਰ ਅੰਦੋਲਨ ਨੂੰ ਖਤਮ ਕਰ ਸਕਦੀ ਹੈ। ਇਸ ਦੇ ਲਈ ਰਾਜ ਸਰਕਾਰ ਨੇ ਪਹਿਲਾਂ ਤੋਂ ਮੌਜੂਦ ਰਾਜਸਥਾਨ ਪਛੜਿਆ ਵਰਗ ਬਿਲ, 2017 'ਚ ਸੋਧ ਪੇਸ਼ ਕੀਤਾ, ਜਿਸ ਦੇ ਤਹਿਤ ਸਾਲ 2017 'ਚ ਗੁੱਜਰਾਂ ਨੂੰ ਸੱਭ ਤੋਂ ਜਿਆਦਾ ਪਛੜਿਆ ਵਰਗ ਦੇ ਰੂਪ 'ਚ ਪੰਜ ਫੀ ਸਦੀ ਰਾਖਵਾਂਕਰਣ ਦਿਤਾ ਗਿਆ ਸੀ ਅਤੇ ਹੋਰ ਪਛੜਿਆ ਵਰਗਾਂ ਨੂੰ 26 ਫੀ ਸਦੀ ਤੱਕ ਵੱਧਾ ਦਿਤਾ ਗਿਆ ਸੀ।

Gujjar communityGujjar community

 ਹੁਣ ਸਰਕਾਰ ਇਸ ਬਿਲ 'ਚ ਇਕ ਲਾਈਨ ਜੋੜਨ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਆਰਥਕ ਰੂਪ ਨਾਲ ਪਛੜੇ ਵਰਗ ਨੂੰ 10 ਫੀ ਸਦੀ ਰਾਖਵਾਂਕਰਨ ਦਿਤਾ ਹੈ। ਇਸ ਲਈ ਰਾਜਸਥਾਨ ਸਰਕਾਰ ਸੱਭ ਤੋਂ ਜਿਆਦਾ ਪਛੜਿਆ ਵਰਗ ਨੂੰ ਪੰਜ ਫੀ ਸਦੀ ਰਾਖਵੇਕਰਨ ਦਾ ਪ੍ਰਸਤਾਵ ਰੱਖਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM

Punjab Police Arrest Fazilka Sattebaaz | Sattebaaz quarrel with police | Fazilka Sattebaaz hungama

20 Jun 2025 3:13 PM

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM
Advertisement