ਕਾਂਗੋ 'ਚ ਮਿਲੀਸ਼ੀਆ ਹਮਲੇ 'ਚ 46 ਦੀ ਮੌਤ
Published : Jun 13, 2023, 1:51 pm IST
Updated : Jun 13, 2023, 1:51 pm IST
SHARE ARTICLE
 46 killed in militia attack in Congo
46 killed in militia attack in Congo

ਲਾਲਾ ਕੈਂਪ 'ਚ ਰਹਿ ਰਹੇ ਲੋਕਾਂ ਦੀ ਚਾਕੂਆਂ ਤੇ ਹਥਿਆਰਾਂ ਨਾਲ ਹੱਤਿਆ ਕਰ ਕੇ ਕੈਂਪ ਨੂੰ ਅੱਗ ਲਗਾ ਦਿੱਤੀ ਗਈ।

ਕਾਂਗੋ : ਲੋਕਤੰਤਰਿਕ ਗਣਰਾਜ ਕਾਂਗੋ ਦੇ ਇਟੁਰੀ ਸੂਬੇ 'ਚ ਬੀਤੇ ਦਿਨ ਬੇਘਰ ਲੋਕਾਂ ਦੇ ਕੈਂਪ ’ਤੇ ਮਿਲੀਸ਼ੀਆ ਹਮਲੇ 'ਚ 46 ਲੋਕਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਇਹ ਜਾਣਕਾਰੀ ਸਥਾਨਕ ਅਧਿਕਾਰੀ ਤੇ ਨਾਗਰਿਕ ਸੁਰੱਖਿਆ ਸਮੂਹ ਦੇ ਮੁਖੀ ਨੇ ਸਾਂਝੀ ਕੀਤੀ ਹੈ। ਜੀਨ ਰਿਚਰਡ ਨੇ ਦੱਸਿਆ ਕਿ ਸੰਘਰਸ਼ਸ਼ੀਲ ਪੂਰਬੀ ਕਾਂਗੋ 'ਚ ਕਈ ਮਿਲੀਸ਼ੀਆ ਹਮਲੇ ਕਰਨ ਵਾਲਾ ਸੀਓਡੀਈਸੀਓ ਸਮੂਹ ਇਨ੍ਹਾਂ ਹੱਤਿਆਵਾਂ ਲਈ ਜ਼ਿੰਮੇਵਾਰ ਹੈ। ਲਾਲਾ ਕੈਂਪ 'ਚ ਰਹਿ ਰਹੇ ਲੋਕਾਂ ਦੀ ਚਾਕੂਆਂ ਤੇ ਹਥਿਆਰਾਂ ਨਾਲ ਹੱਤਿਆ ਕਰ ਕੇ ਕੈਂਪ ਨੂੰ ਅੱਗ ਲਗਾ ਦਿੱਤੀ ਗਈ।

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement