
ਦੋ ਦੀਆਂ ਲਾਸ਼ਾਂ ਬਰਾਮਦ ਤੀਜੇ ਦੀ ਭਾਲ ਜਾਰੀ
ਭੋਪਾਲ: ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਰਅਸਲ, ਇਥੋਂ ਦੇ ਮਸ਼ਹੂਰ ਪਿਕਨਿਕ ਸਥਾਨ ਹਲਾਲੀ ਡੈਮ ਦੇ ਪਚਮੜੀ ਮੰਦਰ ਦੇ ਕੋਲ ਤਲਾਅ ਵਿੱਚ ਡੁੱਬਣ ਕਾਰਨ ਤਿੰਨ ਦੋਸਤਾਂ (The young man slipped and fell into the pool) ਦੀ ਮੌਤ ਹੋ ਗਈ। ਦੋ ਦੀਆਂ ਲਾਸ਼ਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਜਦੋਂ ਕਿ ਇੱਕ ਨੌਜਵਾਨ ਦੀ ਭਾਲ ਅਜੇ ਵੀ ਜਾਰੀ ਹੈ। ਦਰਅਸਲ ਤਿੰਨੇ ਦੋਸਤ ਭੋਪਾਲ ਤੋਂ ਇਥੇ ਪਿਕਨਿਕ ਲਈ ਆਏ ਸਨ।
The young man slipped and fell into the pool
ਦੱਸ ਦੇਈਏ ਕਿ ਹਲਾਲੀ ਡੈਮ ਦੇ ਨੇੜੇ ਪਚਮੜੀ ਮੰਦਰ ਦੇ ਕੋਲ ਇੱਕ ਪ੍ਰਾਚੀਨ ਅਤੇ ਡੂੰਘਾ ਤਲਾਬ ਹੈ, ਜਿਸ ਵਿੱਚ 100 ਫੁੱਟ ਦੀ ਉਚਾਈ ਤੋਂ ਝਰਨਾ ਡਿੱਗਦਾ ਹੈ। ਐਤਵਾਰ ਨੂੰ ਭੋਪਾਲ ਦੇ 5 ਦੋਸਤ ਇੱਥੇ ਪਹੁੰਚੇ। ਜਦੋਂ ਪੰਜੇ ਦੋਸਤ ਝਰਨੇ ਵਿੱਚ ਨਹਾ ਰਹੇ ਸਨ, ਤਾਂ ਇੱਕ ਦੋਸਤ ਦ ਪੈਰ ਤਿਲਕ (The young man slipped and fell into the pool) ਗਿਆ ਅਤੇ ਤਲਾਅ ਵਿੱਚ ਡਿੱਗ ਪਿਆ। ਇਸ 'ਤੇ ਬਾਕੀ 4 ਦੋਸਤਾਂ ਨੇ ਉਸ ਨੂੰ ਬਚਾਉਣ ਲਈ ਤਲਾਅ ਛਲਾਂਘ ਲਾ ਦਿੱਤੀ।
The young man slipped and fell into the pool
ਇਸ ਤੋਂ ਬਾਅਦ ਦੋ ਹੋਰ ਨੌਜਵਾਨ ਵੀ ਡੂੰਘੇ ਪਾਣੀ ਵਿੱਚ ਜਾਣ ਕਾਰਨ ਡੁੱਬ ਗਏ। ਹਾਲਾਂਕਿ, ਦੋ ਨੌਜਵਾਨ ਕਿਸੇ ਤਰ੍ਹਾਂ ਤਲਾਅ ਤੋਂ ਸੁਰੱਖਿਅਤ (The young man slipped and fell into the pool) ਬਾਹਰ ਨਿਕਲ ਆਏ। ਇਸ ਤੋਂ ਬਾਅਦ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਮਿਲੀ।
Drowning
ਪੁਲਿਸ ਗੋਤਾਖੋਰਾਂ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਤਲਾਬ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ (The young man slipped and fell into the poolਬਰਾਮਦ ਕੀਤੀਆਂ। ਇਸ ਦੇ ਨਾਲ ਹੀ ਤੀਜੇ ਨੌਜਵਾਨ ਦੀ ਭਾਲ ਜਾਰੀ ਹੈ। ਮ੍ਰਿਤਕਾਂ ਦੀ ਪਛਾਣ ਅਮਿਤ ਪਟੇਲ (17 ਸਾਲ), ਅਭੈ ਸ਼ਰਮਾ (19 ਸਾਲ) ਵਜੋਂ ਹੋਈ ਹੈ। ਮੋਹਿਤ ਸ਼ਰਮਾ ਦੀ ਭਾਲ ਜਾਰੀ ਹੈ।