ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਨੌਇਡਾ 'ਚ ਨਵੀਂ ਪਹਿਲ, ਸ਼ੁਰੂ ਕੀਤੀਆਂ ਵਿਸ਼ੇਸ਼ 'ਬੰਦੂਕਾਂ
Published : Nov 13, 2020, 7:56 am IST
Updated : Nov 13, 2020, 7:56 am IST
SHARE ARTICLE
anti smog gun
anti smog gun

ਇਸ ਤੋਂ ਇਲਾਵਾ ਕਰੀਬ 30 ਨਿਰਮਾਣ ਅਧੀਨ ਸਾਇਟਾਂ 'ਤੇ ਐਂਟੀ ਸਮੌਗ ਗਨ ਲਾਈਆਂ ਜਾ ਚੁੱਕੀਆਂ ਹਨ।

ਨੌਇਡਾ: ਦੇਸ਼ 'ਚ ਹਵਾ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਜੇਕਰ ਤੇ ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਤੇ ਦੂਜੇ ਪਾਸੇ ਦਿੱਲੀ 'ਚ ਪ੍ਰਦੂਸ਼ਣ 'ਚ ਲਗਾਤਾਰ ਖਰਾਬ ਸ੍ਰੇਣੀ 'ਚ ਦਰਜ ਹੁੰਦਾ ਜਾ ਰਿਹਾ ਹੈ। ਨੌਇਡਾ 'ਚ ਹਵਾ ਪ੍ਰਦੂਸ਼ਣ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੇ ਤਹਿਤ ਸੈਟਰ 6 'ਚ ਐਂਟੀ ਸਮੌਗ ਗਨ ਵੀ ਲਾਈ ਗਈ ਹੈ। ਸੈਕਟਰ-6 ਚੌਰਾਹਾ ਵਿਅਸਤ ਸੜਕ ਹੈ। ਜਿੱਥੇ ਅਕਸਰ ਵੱਡੀ ਸੰਖਿਆਂ 'ਚ ਟ੍ਰੈਫਿਕ ਰਹਿੰਦਾ ਹੈ। ਇਸ ਤੋਂ ਇਲਾਵਾ ਕਰੀਬ 30 ਨਿਰਮਾਣ ਅਧੀਨ ਸਾਇਟਾਂ 'ਤੇ ਐਂਟੀ ਸਮੌਗ ਗਨ ਲਾਈਆਂ ਜਾ ਚੁੱਕੀਆਂ ਹਨ।

smog

ਐਂਟੀ ਸਮੌਗ ਗਨ ਚਲਾਉਣ ਦਾ ਸਮਾਂ 
ਨੌਇਡਾ ਸੈਕਟਰ-6 'ਤੇ ਲਾਈ ਗਈ ਐਂਟੀ ਸਮੌਗ ਗਨ ਸਵੇਰ ਸਾਢੇ 9 ਵਜੇ ਤੋਂ ਡੇਢ ਵਜੇ ਤਕ ਤੇ ਸ਼ਾਮ ਨੂੰ ਢਾਈ ਵਜੇ ਤੋਂ ਸਾਢੇ 5 ਵਜੇ ਤਕ ਚਲਾਈ ਜਾਂਦੀ ਹੈ।

ਪ੍ਰਦੂਸ਼ਣ ਦਾ ਪੱਧਰ ਖਤਰਨਾਕ ਸ਼੍ਰੇਣੀ 'ਚ
ਨੌਇਡਾ, ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਹਫਤੇ ਤੋਂ ਖਤਰਨਾਕ ਸ਼੍ਰੇਂਣੀ 'ਚ ਰਿਹਾ ਹੈ। ਟ੍ਰੈਫਿਕ ਨਾਲ ਉੱਡਣ ਵਾਲੀ ਧੂੜ ਰੋਕਣ ਲਈ ਇਕ ਸੈਕਟਰ-6 'ਤੇ ਐਂਟੀ ਸਮੌਗ ਗਨ ਲਾਈ ਗਈ ਹੈ। ਹਾਲਾਤ 'ਤੇ ਕਾਬੂ ਪਾਉਣ ਲਈ ਸ਼ਹਿਰ ਚ ਸਰਵੇਖਣ ਵੀ ਕਰਾਇਆ ਜਾ ਰਿਹਾ ਹੈ ਕਿ ਸੈਕਟਰ-6 ਦੀ ਤਰ੍ਹਾਂ ਕਿਹੜੀਆਂ-ਕਿਹੜੀਆਂ ਥਾਵਾਂ 'ਤੇ ਐਂਟੀ ਸਮੌਗ ਗਨ ਲਾਈ ਜਾ ਸਕਦੀ ਹੈ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement