Trichy Airport: ਤ੍ਰਿਚੀ ਹਵਾਈ ਅੱਡੇ ਤੋਂ 1.83 ਕਰੋੜ ਦਾ ਸੋਨਾ ਬਰਾਮਦ 
Published : Jun 14, 2024, 10:24 am IST
Updated : Jun 14, 2024, 10:24 am IST
SHARE ARTICLE
Gold worth 1.83 crore recovered from Trichy airport
Gold worth 1.83 crore recovered from Trichy airport

ਤ੍ਰਿਚੀ ਕਸਟਮ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਦੁਬਈ ਤੋਂ ਇਕ ਪੈਕਸ ਆਇਆ ਸੀ

Trichy Airport: ਤਾਮਿਲਨਾਡੂ  - ਤ੍ਰਿਚੀ ਹਵਾਈ ਅੱਡੇ ਦੇ ਏ.ਆਈ.ਯੂ. ਅਧਿਕਾਰੀਆਂ ਨੇ ਜੂਸ ਮਿਕਸਰ ਵਿਚ ਪਲੇਟਾਂ ਦੇ ਰੂਪ ਵਿਚ ਲੁਕਾ ਕੇ ਰੱਖਿਆ 24 ਕਿਲੋ ਸੋਨਾ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 1.83 ਕਰੋੜ ਰੁਪਏ (ਲਗਭਗ) ਹੈ, ਜੋ ਕਿ ਚੈੱਕ-ਇਨ ਸਮਾਨ ਵਜੋਂ ਲਿਆਂਦਾ ਗਿਆ ਸੀ ਅਤੇ ਇਸ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤ੍ਰਿਚੀ ਕਸਟਮ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਦੁਬਈ ਤੋਂ ਇਕ ਪੈਕਸ ਆਇਆ ਸੀ। ਅਗਲੀ ਜਾਂਚ ਕੀਤੀ ਜਾ ਰਹੀ ਹੈ। 

SHARE ARTICLE

ਏਜੰਸੀ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement