
Delhi News : ਮਰੀਜ਼ ਨੂੰ ਕੁਝ ਦਿਨ ਪਹਿਲਾਂ ਹਸਪਤਾਲ ਦੇ ਵਾਰਡ ਨੰਬਰ 24 ’ਚ ਕਰਵਾਇਆ ਗਿਆ ਸੀ ਦਾਖ਼ਲ, ਪੁਲਿਸ ਜਾਂਚ ’ਚ ਜੁਟੀ
Delhi News : ਰਾਜਧਾਨੀ ਦਿੱਲੀ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਮੁਤਾਬਕ ਰਿਆਜ਼ੂਦੀਨ ਨਾਂ ਦਾ ਵਿਅਕਤੀ ਜੀਟੀਬੀ ਹਸਪਤਾਲ ਵਿੱਚ ਇਲਾਜ ਅਧੀਨ ਸੀ। ਐਤਵਾਰ ਸ਼ਾਮ ਕਰੀਬ 4 ਵਜੇ ਉਕਤ ਤਿੰਨ ਬਦਮਾਸ਼ ਹਸਪਤਾਲ 'ਚ ਦਾਖ਼ਲ ਹੋਏ ਅਤੇ ਰਿਆਸਾਦੁਦੀਨ ਨੂੰ ਗੋਲ਼ੀ ਮਾਰ ਦਿੱਤੀ।
ਇਹ ਵੀ ਪੜੋ: Fazilka News : ਪੁਲਿਸ ਨੇ ਨਾਬਾਲਿਗ ਬੱਚੇ ਨਾਲ ਛੇੜਛਾੜ ਕਰਨ ਵਾਲੇ ਨੂੰ ਕੀਤਾ ਕਾਬੂ
ਪੁਲਿਸ ਮੁਤਾਬਕ ਰਿਆਜ਼ੂਦੀਨ ਨਾਂ ਦਾ ਵਿਅਕਤੀ 23 ਜੂਨ ਤੋਂ ਹਸਪਤਾਲ 'ਚ ਦਾਖ਼ਲ ਸੀ। 4 ਵਜੇ ਦੇ ਕਰੀਬ ਇੱਕ 18 ਸਾਲ ਦਾ ਲੜਕਾ ਹਸਪਤਾਲ ਦੇ ਅੰਦਰ ਆਇਆ ਅਤੇ ਰਿਆਜ਼ੂਦੀਨ ਨੂੰ ਗੋਲੀ ਮਾਰ ਦਿੱਤੀ। ਸੁਰੂਆਤੀ ਜਾਣਕਾਰੀ ਮੁਤਾਬਕ ਰਿਆਜ਼ੂਦੀਨ ਨਸੇ ਦਾ ਆਦੀ ਸੀ । ਰਿਆਜ਼ੂਦੀਨ ਦਾ ਕੋਈ ਪੁਰਾਣਾ ਅਪਰਾਧਿਕ ਇਤਿਹਾਸ ਨਹੀਂ ਹੈ।
(For more news apart from Three miscreants shot patient in Delhi's GTB hospital News in Punjabi, stay tuned to Rozana Spokesman)