Delhi News : ਅਗਸਤ ਵਿੱਚ ਫਲਾਈਟ ਦੇਰੀ ਨਾਲ 1.80 ਲੱਖ ਯਾਤਰੀ ਹੋਏ ਪ੍ਰਭਾਵਿਤ

By : BALJINDERK

Published : Sep 15, 2024, 12:56 pm IST
Updated : Sep 15, 2024, 12:56 pm IST
SHARE ARTICLE
indigo airlines
indigo airlines

Delhi News : ਜਨਵਰੀ ਤੋਂ ਅਗਸਤ ਤੱਕ ਕੁੱਲ 10.55 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ।

Delhi News : ਘਰੇਲੂ ਏਅਰਲਾਈਨਜ਼ ਦੀ ਦੇਰੀ ਤੋਂ ਯਾਤਰੀ ਪ੍ਰੇਸ਼ਾਨ ਹਨ। ਅਗਸਤ 'ਚ ਫਲਾਈਟ ਲੇਟ ਹੋਣ ਕਾਰਨ 1.80 ਲੱਖ ਯਾਤਰੀ ਪ੍ਰਭਾਵਿਤ ਹੋਏ ਸਨ। ਇਸ ਦੇ ਬਦਲੇ ਹਵਾਬਾਜ਼ੀ ਕੰਪਨੀਆਂ ਨੇ 2.44 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਦੇ ਅਨੁਸਾਰ ਅਗਸਤ ਵਿੱਚ 38,599 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਇਸ ਕਾਰਨ ਕੰਪਨੀਆਂ ਨੂੰ ਯਾਤਰੀਆਂ ਨੂੰ ਮੁਆਵਜ਼ੇ ਅਤੇ ਸਹੂਲਤਾਂ ਲਈ 1.14 ਕਰੋੜ ਰੁਪਏ ਖਰਚਣੇ ਪਏ।

ਇਹ ਵੀ ਪੜੋ : Dehli News : UPI ਰਾਹੀਂ ਗਾਹਕ ਕਰ ਸਕਣਗੇ 5 ਲੱਖ ਰੁਪਏ ਤੱਕ ਦਾ ਭੁਗਤਾਨ, ਜਾਣੋ ਕਿਸ ਨੂੰ ਮਿਲੇਗੀ ਇਹ ਸਹੂਲਤ  

728 ਯਾਤਰੀਆਂ ਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ ਗਿਆ। ਇਸ 'ਤੇ 77.96 ਲੱਖ ਰੁਪਏ ਖਰਚ ਕੀਤੇ ਗਏ। ਦੇਸ਼ ਦੇ ਹਵਾਬਾਜ਼ੀ ਉਦਯੋਗ 'ਚ ਸਿਰਫ 71 ਫੀਸਦੀ ਜਹਾਜ਼ ਹੀ ਸਮੇਂ 'ਤੇ ਚੱਲ ਰਹੇ ਹਨ। ਅਕਾਸਾ ਦੇ ਜਹਾਜ਼ਾਂ ਦੀ ਸਮੇਂ 'ਤੇ ਕਾਰਗੁਜ਼ਾਰੀ 71.2 ਪ੍ਰਤੀਸ਼ਤ ਸੀ, ਵਿਸਤਾਰਾ ਦੀ 68.6 ਪ੍ਰਤੀਸ਼ਤ ਸੀ।

ਇਹ ਵੀ ਪੜੋ : Jalandhar News : ਜਲੰਧਰ ਪੁਲਿਸ ਨੇ 7 ਅਪਰਾਧੀ ਕੀਤੇ ਗ੍ਰਿਫ਼ਤਾਰ, ਮੁਲਜ਼ਮਾਂ 'ਚ ਇਕ ਪੁਲਿਸ ਮੁਲਾਜ਼ਮ ਵੀ ਸ਼ਾਮਲ 

ਇੰਡੀਗੋ ਅਤੇ ਏਅਰ ਇੰਡੀਆ ਦਾ ਪ੍ਰਦਰਸ਼ਨ 66 ਫੀਸਦੀ ਹੈ ਅਤੇ ਸਪਾਈਸਜੈੱਟ ਦੀਆਂ ਸਿਰਫ 31 ਫੀਸਦੀ ਉਡਾਣਾਂ ਸਮੇਂ 'ਤੇ ਹਨ। ਜਨਵਰੀ ਤੋਂ ਅਗਸਤ ਤੱਕ ਕੁੱਲ 10.55 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ।

(For more news apart from  1.80 lakh passengers were affected by flight delays in August News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement