
ਮੰਗ ਕੀਤੀ ਸੀ ਕਿ ਗਿਣਤੀ ਵਧਾਈ ਜਾਵੇ ਅਤੇ ਮਸਜਿਦ ਦੀ ਹੋਰ ਮੰਜ਼ਲਾਂ ਦੇ ਇਸਤੇਮਾਲ ਦੀ ਵੀ ਇਜਾਜ਼ਤ ਦਿਤੀ ਜਾਵੇ, ਜਿਸ ਨੂੰ ਅਦਾਲਤ ਨੇ ਖ਼ਾਰਜ਼ ਕਰ ਦਿਤਾ।
ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਵੀਰਵਾਰ ਨੂੰ ਨਿਜ਼ਾਮੁਦੀਨ ਮਰਕਜ਼ ਮਸਜਿਦ ’ਚ ਰਮਜ਼ਾਨ ਦੌਰਾਨ 50 ਲੋਕਾਂ ਨੂੰ ਦਿਨ ’ਚ ਪੰਜ ਸਮੇਂ ਦੀ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿਤੀ। ਜਸਟਿਸ ਪ੍ਰਤਿਭਾ ਐਮ ਸਿੰਘ ਨੇ ਨਿਜ਼ਾਮੁਦੀਨ ਪੁਲਿਸ ਥਾਣੇ ਦੇ ਇੰਚਾਰਜ ਨੂੰ ਨਿਰਦੇਸ਼ ਦਿਤਾ ਕਿ ਉਹ ਦਿਨ ’ਚ ਪੰਜ ਵਾਰ 50 ਲੋਕਾਂ ਨੂੰ ਮਸਜਿਦ ਬੰਗਲੇ ਦੀ ਪਹਿਲੀ ਮੰਜ਼ਲ ’ਤੇ ਨਮਾਜ਼ ਅਦਾ ਕਰਨ ਲਈ ਪ੍ਰਵੇਸ਼ ਦੀ ਇਜਾਜ਼ਤ ਦੇਣ।
Delhi HC allows 50 people to offer namaz 5 times a day at Nizamuddin Markaz during Ramzan
ਦਿੱਲੀ ਵੱਕਫ਼ ਬੋਰਡ ਵਲੋਂ ਪੇਸ਼ ਹੋਏ ਸੀਨੀਅਰ ਵਕੀਲ ਰਮੇਸ਼ ਗੁਪਤਾ ਨੇ ਮੰਗ ਕੀਤੀ ਸੀ ਕਿ ਗਿਣਤੀ ਵਧਾਈ ਜਾਵੇ ਅਤੇ ਮਸਜਿਦ ਦੀ ਹੋਰ ਮੰਜ਼ਲਾਂ ਦੇ ਇਸਤੇਮਾਲ ਦੀ ਵੀ ਇਜਾਜ਼ਤ ਦਿਤੀ ਜਾਵੇ, ਜਿਸ ਨੂੰ ਅਦਾਲਤ ਨੇ ਖ਼ਾਰਜ਼ ਕਰ ਦਿਤਾ।