ਫ਼ਲਸਤੀਨ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ
Published : May 16, 2018, 12:25 pm IST
Updated : May 16, 2018, 12:41 pm IST
SHARE ARTICLE
Mahmoud Abbas
Mahmoud Abbas

ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ ਹੈ। ਅਮਰੀਕਾ ਦੇ ਇਜ਼ਰਾਇਲ ਸਥਿਤ ਅਪਣੇ ਦੂਤਾਵਾਸ ਨੂੰ ਯਰੂਸ਼ਲਮ ਲਿਜਾਣ ਦੇ ਅਮਰੀਕੀ...

ਰਾਮੱਲਾ, 15 ਮਈ : ਫ਼ਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਅਮਰੀਕਾ ਤੋਂ ਅਪਣੇ ਰਾਜਦੂਤ ਨੂੰ ਬੁਲਾਇਆ ਹੈ। ਅਮਰੀਕਾ ਦੇ ਇਜ਼ਰਾਇਲ ਸਥਿਤ ਅਪਣੇ ਦੂਤਾਵਾਸ ਨੂੰ ਯਰੂਸ਼ਲਮ ਲਿਜਾਣ ਦੇ ਅਮਰੀਕੀ ਕਦਮ ਦੇ ਇਕ ਦਿਨ ਬਾਅਦ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਕੀਤਾ ਹੈ।

Mahmoud AbbasMahmoud Abbas

ਬਿਆਨ 'ਚ ਕਿਹਾ ਗਿਆ ਕਿ ਵਾਸ਼ਿੰਗਟਨ 'ਚ ਫ਼ਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ ਦਫ਼ਤਰ ਦੇ ਮੁੱਖ ਹੁਸਾਮ ਜੋਮਲੋਟ ਬੁੱਧਵਾਰ ਨੂੰ ਫ਼ਲਸਤੀਨ ਖੇਤਰ ਆਉਣਗੇ। ਹਾਲਾਂਕਿ, ਬਿਆਨ 'ਚ ਇਹ ਨਹੀਂ ਕਿਹਾ ਗਿਆ ਹੈ ਕਿ ਵਾਸ਼ਿੰਗਟਨ 'ਚ ਫ਼ਲਸਤੀਨ  ਦੇ ਸੱਭ ਤੋਂ ਉੱਚ ਅਧਿਕਾਰੀ ਜੋਮਲੋਟ ਨੂੰ ਕਿੰਨੇ ਸਮੇਂ ਲਈ ਵਾਪਸ ਬੁਲਾਇਆ ਗਿਆ ਹੈ। 

SHARE ARTICLE

ਏਜੰਸੀ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement