ਜੰਮੂ ‘ਚ 4 ਦਿਨ ਤੋਂ ਲਗਾਤਾਰ ਕਰਫਿਊ ਜਾਰੀ, ਇੰਟਰਨੈਟ ਸੇਵਾਵਾਂ ਇਨ੍ਹੇ ਦਿਨ ਰਹਿਣਗੀਆਂ ਬੰਦ
Published : Feb 18, 2019, 11:52 am IST
Updated : Feb 18, 2019, 11:53 am IST
SHARE ARTICLE
curfew
curfew

Continuous curfew continues in Jammu for 4 days, internet services in these days will be closed....

ਜੰਮੂ : ਜੰਮੂ ਵਿਚ ਲਗਾਤਾਰ ਚੌਥੇ ਦਿਨ ਸੋਮਵਾਰ ਨੂੰ ਵੀ ਕਰਫਿਊ ਬਰਕਰਾਰ ਹੈ। ਪੁਲਿਸ ਨੇ ਕਿਹਾ, ‘‘ਜੰਮੂ ਸ਼ਹਿਰ ਵਿਚ 15 ਫਰਵਰੀ ਨੂੰ ਲੱਗਿਆ ਕਰਫਿਊ ਅੱਜ ਵੀ ਜਾਰੀ ਰਹੇਗਾ। ਪ੍ਰਸ਼ਾਸਨ ਦੀ ਸ਼ਾਮ ਤੱਕ ਕਰਫਿਊ ਵਿਚ ਢਿੱਲ ਦੇਣ ‘ਤੇ ਫੈਸਲਾ ਲੈਣ ਦੀ ਸੰਭਾਵਨਾ ਹੈ। ’’ਪੁਲਿਸ ਨੇ ਕਿਹਾ ਕਿ ਐਤਵਾਰ ਰਾਤ ਸ਼ਹਿਰ ਵਿਚ ਕਿਤੇ ਵੀ ਕੋਈ ਘਟਨਾ ਨਹੀਂ ਹੋਈ ਹੈ।

Curfew continues in Jammu-Kashmir Curfew continues 

ਪੁਲਵਾਮਾ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਨੁਮਾਇਸ਼ ਦੇ ਦੌਰਾਨ ਸ਼ਰਾਰਤੀ ਅਨਸਰਾਂ ਵੱਲੋਂ ਕਸ਼ਮੀਰ ਘਾਟੀ ਦੇ ਨੰਬਰ ਪਲੇਟ ਵਾਲੇ ਕੁਝ ਵਾਹਨਾਂ ਨੂੰ ਅੱਗ ਦੇ ਹਵਾਲੇ ਕਰ ਦਿਤੇ ਜਾਣ ਅਤੇ ਹੋਰ ਨੂੰ ਹਾਦਸਾਗ੍ਰਸਤ ਕਰਨ ਤੋਂ ਬਾਅਦ ਸ਼ਹਿਰ ਵਿਚ ਕਰਫਿਊ ਲਗਾਇਆ ਗਿਆ ਸੀ। ਜੰਮੂ ਵਿਚ ਮੋਬਾਇਲ ਇੰਟਰਨੇਟ ਸੇਵਾਵਾਂ ਵੀ ਬੰਦ ਰਹਿਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement