ਭਾਰਤ ਨੇ ਬ੍ਰਿਟਿਸ਼ ਸੰਸਦ ਡੇਬੀ ਅਬ੍ਰਾਹਮਸ ਦਾ ਵੀਜ਼ਾ ਕੀਤਾ ਰੱਦ
Published : Feb 18, 2020, 6:56 pm IST
Updated : Feb 18, 2020, 6:56 pm IST
SHARE ARTICLE
Debbie Abrahams
Debbie Abrahams

ਭਾਰਤ ਨੇ ਬ੍ਰੀਟਿਸ਼ ਸੰਸਦ ਅਤੇ ਲੇਬਰ ਪਾਰਟੀ ਦੇ ਨੇਤਾ ਡੇਬੀ ਅਬ੍ਰਾਹਮਸ ਨੂੰ ਇੰਡੀਆ...

ਨਵੀਂ ਦਿੱਲੀ: ਭਾਰਤ ਨੇ ਬ੍ਰੀਟਿਸ਼ ਸੰਸਦ ਅਤੇ ਲੇਬਰ ਪਾਰਟੀ ਦੇ ਨੇਤਾ ਡੇਬੀ ਅਬ੍ਰਾਹਮਸ ਨੂੰ ਇੰਡੀਆ ’ਚ ਦਾਖਲਾ ਦੇਣ ਤੋਂ ਮਨਾ ਕਰ ਦਿੱਤਾ ਹੈ। ਭਾਰਤ ਸਰਕਾਰ ਨੇ ਕਿਹਾ ਕਿ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਦੀ ਵਜ੍ਹਾ ਨਾਲ ਡੇਬੀ ਦਾ ਵੀਜਾ ਰੱਦ ਕਰ ਦਿੱਤਾ ਗਿਆ।

 visavisa

ਦੱਸ ਦਈਏ ਕਿ ਕਸ਼ਮੀਰ ‘ਤੇ ਬ੍ਰੀਟਿਸ਼ ਸੰਸਦੀ ਸਮੂਹ ਦੀ ਪ੍ਰਧਾਨਗੀ ਕਰਨ ਵਾਲੀ ਡੇਬੀ ਨੂੰ ਸੋਮਵਾਰ ਨੂੰ ਦਿੱਲੀ ਏਅਰਪੋਰਟ ‘ਤੇ ਪੁੱਜਣ ਤੋਂ ਬਾਅਦ ਭਾਰਤ ‘ਚ ਦਾਖਲ ਹੋਣ ਤੋਂ ਰੋਕ ਦਿੱਤਾ ਸੀ। ਡੇਬੀ ਨੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਵਾਪਸ ਲੈਣ ਦੇ ਮੋਦੀ ਸਰਕਾਰ ਦੇ ਕਦਮ  ਦਾ ਵਿਰੋਧ ਕੀਤਾ ਸੀ।

VisaVisa

ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਵੀਜਾ ਜਾਰੀ ਕਰਨਾ ਜਾਂ ਰੱਦ ਕਰਨਾ ਦੇਸ਼ ਦਾ ਸੰਪੂਰਨ ਅਧਿਕਾਰ ਹੈ। ਡੇਬੀ ਨੂੰ ਪਿਛਲੇ ਸਾਲ 7 ਅਕਤੂਬਰ ਨੂੰ ਬਿਜਨਸ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਈ-ਵੀਜਾ ਜਾਰੀ ਕੀਤਾ ਗਿਆ ਸੀ, ਜੋ ਪੰਜ ਅਕਤੂਬਰ 2020 ਤੱਕ ਨਿਯਮਕ ਸੀ ਪਰ ਦੇਸ਼ ਵਿਰੋਧੀ ਗਤੀਵਿਧੀਆਂ ਦੀ ਜਾਣਕਾਰੀ ਮਿਲਣ  ਤੋਂ ਬਾਅਦ ਸਰਕਾਰ ਨੇ ਵੀਜਾ ਰੱਦ ਕਰ ਦਿੱਤਾ ਸੀ ਅਤੇ ਇਸ ਬਾਰੇ ਵਿੱਚ ਉਨ੍ਹਾਂ ਨੂੰ 14 ਫਰਵਰੀ ਨੂੰ ਸੂਚਿਤਕਰ ਦਿੱਤਾ ਗਿਆ ਸੀ।

two sisters went to dubai on tourist visa visa

ਲਿਹਾਜਾ, ਇਸ ਵਾਰ ਜਦੋਂ 17 ਫਰਵਰੀ ਨੂੰ ਉਹ ਭਾਰਤ ਪਹੁੰਚੀ, ਤਾਂ ਉਨ੍ਹਾਂ ਦੇ ਕੋਲ ਵੈਲਿਡ ਵੀਜਾ ਨਾ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਵਾਪਸ ਜਾਣਾ ਪਿਆ ਸੀ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement