ਅੱਜ ਦਿਖੇਗਾ 'ਬਲੂ ਮੂਨ' ਨਾਸਾ ਦੀ ਵੈੱਬਸਾਈਟ ਤੇ ਦੇਖ ਸਕਦੇ ਹੋ ਇਸਦਾ ਦ੍ਰਿਸ਼
Published : May 18, 2019, 11:22 am IST
Updated : May 18, 2019, 11:22 am IST
SHARE ARTICLE
You can see the 'Blue Moon' on NASA's website today.
You can see the 'Blue Moon' on NASA's website today.

ਇਹ ਹਰ ਢਾਈ ਸਾਲ ਵਿਚ ਇੱਕ ਵਾਰ ਵਿਖਾਈ ਦਿੰਦਾ ਹੈ

ਨਵੀਂ ਦਿੱਲੀ- ਮਈ ਮਹੀਨੇ ਦੇ ਪੂਰੇ ਚੰਦਰਮਾ ਨੂੰ ਫਲਾਵਰ ਮੂਨ ਵੀ ਕਿਹਾ ਜਾਂਦਾ ਹੈ। ਨਾਸਾ ਦੀ ਸਪੋਟ ਦ ਸਟੇਸ਼ਨ ਵੈੱਬਸਾਈਟ ਉੱਤੇ ਜਾ ਕੇ 'ਬਲੂ ਮੂਨ' ਨੂੰ ਵੇਖਿਆ ਜਾ ਸਕਦਾ ਹੈ। ਇੱਥੋਂ ਤੁਸੀਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਵੇਖ ਸਕਦੇ ਹੋ। ਦੱਸਿਆ ਜਾ ਰਿਹਾ ਹੈ ਕਿ ਇਹ ਖਗੋਲੀ ਘਟਨਾ ਅੱਜ ਸ਼ਾਮ 6.30 ਵਜੇ ਵੇਖੀ ਜਾ ਸਕਦੀ ਹੈ। 'ਬਲੂ ਮੂਨ' ਅਸਲ ਵਿਚ ਬਲੂ ਨਹੀਂ ਹੁੰਦਾ ਪਰ ਆਪਣੇ-ਆਪ ਵਿਚ ਇਹ ਬਿਲਕੁੱਲ ਵੱਖਰਾ ਹੁੰਦਾ ਹੈ।

You can see the 'Blue Moon' on NASA's website today.You can see the 'Blue Moon' on NASA's website today.

ਇਹ ਹਰ ਢਾਈ ਸਾਲ ਵਿਚ ਇੱਕ ਵਾਰ ਵਿਖਾਈ ਦਿੰਦਾ ਹੈ। ਇਸ ਸੀਜਨ ਵਿਚ ਇਹ ਤੀਜਾ ਬਲੂ ਮੂਨ ਹੈ। 21 ਮਾਰਚ ਤੋਂ 21 ਜੂਨ ਦੇ ਵਿਚ ਤਿੰਨ ਮਹੀਨਿਆਂ ਵਿਚ ਪੈਣ ਵਾਲੀ ਇਸ ਤੀਜੀ ਪੂਰਨਮਾਸ਼ੀ ਨੂੰ 'ਫੁਲ ਮੂਨ' ਹੋਵੇਗਾ, ਇਸ ਲਈ ਇਸਨੂੰ 'ਬਲੂ ਮੂਨ' ਨਾਮ ਦਿੱਤਾ ਗਿਆ ਹੈ। ਸਾਲ ਦੀ ਚਾਰ ਰੁੱਤਾਂ ਵਿੱਚੋਂ ਪਹਿਲੀ ਰੁੱਤ ਵਿਚ ਜੇਕਰ 4 ਫੁਲ ਮੂਨ ਆ ਜਾਣ, ਤਾਂ ਤੀਜੀ ਪੂਰਨਮਾਸ਼ੀ ਦੇ ਮੂਨ ਨੂੰ 'ਬਲ ਮੂਨ' ਨਾਮ ਦਿੱਤਾ ਜਾਂਦਾ ਹੈ।  

NASANASA

ਪਿਛਲਾ ਬਲੂ ਮੂਨ 21 ਮਈ 2016 ਨੂੰ ਹੋਇਆ ਸੀ। ਅਗਲਾ ਬਲੂ ਮੂਨ 22 ਅਗਸਤ 2021 ਨੂੰ ਹੋਵੇਗਾ। 1528 ਤੋਂ ਇਸ ਟਰਮ ਦਾ ਇਸਤੇਮਾਲ ਕੀਤਾ ਗਿਆ।  ਅੰਗਰੇਜ਼ੀ ਦੀ ਕਹਾਵਤ betrayer Moon ਦਾ ਨਾਮ ਦਿੱਤਾ ਗਿਆ।1940  ਤੋਂ ਬਾਅਦ ਪਹਿਲੇ ਬਲੂ ਮੂਨ  ਤੋਂ ਬਾਅਦ ਦੂਜੇ ਫੁਲ ਮੂਨ ਲਈ ਬਲੂ ਮੂਨ ਟਰਮ ਦਾ ਇਸਤੇਮਾਲ ਕੀਤਾ ਜਾਣ ਲਗਾ। ਨਾਸਾ ਦੀ ਵੈੱਬਸਾਈਟ  ਦੇ ਅਨੁਸਾਰ ਹੁਣ 17 ਜੂਨ ਨੂੰ ਪੈਣ ਵਾਲੀ ਫੁਲ ਮੂਨ ਨੂੰ ਸਟਰੋਬਰੀ ਮੂਨ ਦਾ ਨਾਮ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement