ਕੋਰੋਨਾ ਕਾਲ 'ਚ ਮਨੁੱਖਤਾ ਦਾ ਫਰਜ਼ ਨਿਭਾ ਰਹੇ ਨੇ ਨਾਗਪੁਰ ਦੇ ਜੋਤਸ਼ੀ
Published : May 19, 2021, 11:56 am IST
Updated : May 19, 2021, 11:56 am IST
SHARE ARTICLE
Duty of humanity in the Corona Call
Duty of humanity in the Corona Call

ਰੋਜ਼ਾਨਾ 150 ਕੁੱਤਿਆਂ ਨੂੰ ਖਵਾਉਂਦੇ ਨੇ ਬਿਰਿਆਨੀ

ਨਾਗਪੁਰ:  ਤੁਸੀਂ ਜਦੋਂ ਵੀ ਨਾਗਪੁਰ ਵਿੱਚ ਘਰ ਦੇ ਸਾਮਾਨ ਦੀ ਖਰੀਦਦਾਰੀ ਲਈ ਜਾਵੋ ਤਾਂ ਅਵਾਰਾ ਕੁੱਤਿਆਂ ਨੂੰ ਬਿਰਿਆਨੀ ਖਾਂਦੇ ਦੇਖ ਹੈਰਾਨ ਹੋਵੋਗੇ। ਰਾਜ ਵਿਚ ਕੋਵਿਡ ਪਾਬੰਦੀਆਂ ਕਾਰਨ ਜਿੱਥੇ ਸਮਾਜ ਦੇ ਇਕ ਹਿੱਸਾ ਨੂੰ ਦਿਨ ਵਿਚ ਇਕ ਸਮੇਂ ਦਾ ਖਾਣਾ ਮੁਸ਼ਕਿਲ ਨਾਲ ਨਸੀਬ ਹੋ ਰਿਹਾ ਹੈ, ਉਥੇ ਨਾਗਪੁਰ ਦੇ ਜੋਤਸ਼ੀ ਰਣਜੀਤ ਨਾਥ, ਜਿਸਨੂੰ ਲੋਕ ਰਣਜੀਤ ਦਾਦਾ ਕਹਿੰਦੇ ਹਨ, ਰੋਜ਼ਾਨਾ ਲਗਭਗ 150 ਅਵਾਰਾ ਕੁੱਤਿਆਂ ਨੂੰ ਸੁਆਦੀ ਭੋਜਨ ਖੁਆਉਂਦੇ ਹਨ।

Ranjit NathRanjit Nath

ਜਦੋਂ ਤੋਂ ਮਹਾਂਮਾਰੀ ਫੈਲੀ ਹੈ, 58 ਸਾਲਾ  ਜੋਤਸ਼ੀ ਹਰ ਰੋਜ਼ 35 ਕਿੱਲੋ ਬਿਰਿਆਨੀ ਪਕਾਉਂਦੇ ਹਨ। ਰਣਜੀਤ ਨਾਲ ਜੁੜੇ ਰਾਹੁਲ ਮੋਟਵਾਨੀ ਦਾ ਕਹਿਣਾ ਹੈ, "ਉਹ ਪਿਛਲੇ ਕੁਝ ਸਾਲਾਂ ਤੋਂ ਕੁੱਤਿਆਂ ਨੁੰ ਬਿਰਿਆਨੀ ਖਵਾ ਰਹੇ ਹਨ ਪਰ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਇਸ ਨੂੰ ਵਧਾ ਦਿੱਤਾ।" ਉਹਨਾਂ ਨੂੰ ਅਵਾਰਾ ਕੁੱਤੇ ਪਸੰਦ ਹਨ ਅਤੇ ਉਹ ਕੁੱਤਿਆਂ ਨੂੰ ਆਪਣੇ ਬੱਚੇ  ਦੱਸਦੇ ਹਨ।

corona casecorona case

ਰਣਜੀਤ ਦੱਸਦੇ ਹਨ ਕਿ, 'ਮੈਂਨੂੰ ਉਹਨਾਂ ਨੂੰ ਆਵਾਰਾ ਜਾਂ ਕੁੱਤੇ ਕਹਿਣਾ ਪਸੰਦ ਨਹੀਂ ਹੈ। ਮੈਂ ਉਨ੍ਹਾਂ ਨੂੰ ਆਪਣੇ ਬੱਚੇ ਸਮਝਦਾ ਹਾਂ। '  ਮੇਰਾ ਦਿਨ ਬਿਰਿਆਨੀ ਦੀਆਂ ਤਿਆਰੀਆਂ ਨਾਲ ਸ਼ੁਰੂ ਹੁੰਦਾ ਹੈ। ਉਹ ਦਿਨ ਵਿਚ ਬਿਰਿਆਨੀ ਬਣਾਉਣਾ ਸ਼ੁਰੂ ਕਰਦਾ ਹੈ ਅਤੇ ਦੁਪਿਹਰੇ  ਕੁੱਤਿਆਂ ਨੂੰ ਖਵਾਉਂਦੇ ਹਨ।

 

DogsDogs

Location: India, Maharashtra, Nagpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement